ਛੇਹਰਟਾ, 7 ਜੂਨ (ਪ.ਪ) – ਪੱਤਰਕਾਰ ਹਰਜੀਤ ਸਿੰਘ ਗਰੇਵਾਲ ਨੂੰ ਉਸ ਵੇਲੇ ਸਦਮਾ ਲੱਗਾ, ਜਦ ਉਨਾਂ ਦੀ ਸੱਸ ਸੁਰਜੀਤ ਕੌਰ (70) ਐਤਵਾਰ ਸਵੇਰੇ ਸੰਖੇਪ ਜਿਹੀ ਬਿਮਾਰੀ ਪਿੱਛੌਂ ਸਦੀਵੀ ਵਿਛੌੜਾ ਦੇ ਗਏ। ਇਸ ਦੁੱਖ ਦੀ ਘੜੀ ਵਿਚ ਦੁੱਖੀ ਪਰਿਵਾਰ ਨਾਲ ਗੁਰਦੇਵ ਸਿੰਘ, ਜੈਮਲ ਸਿੰਘ, ਜਵਾਹਰ ਸਿੰਘ, ਸਤਨਾਮ ਕੌਰ, ਸ਼ਭਨਮ, ਬਲਵਿੰਦਰ ਕੌਰ, ਰਜਵੰਤ ਕੌਰ, ਸੰਜੀਵ ਪੂੰਜ, ਬਿਕਰਮ ਗਿੱਲ, ਲਾਲੀ ਗਿੱਲ, ਅਮਨ ਮਾਹਲ, ਹਰਸ਼ ਪੂੰਜ, ਸੰਨੀ ਸਹੌਥਾ, ਜਸਬੀਰ ਸਿੰਘ ਛੀਨਾ, ਨਿਤਿਨ ਕਾਲੀਆ, ਰਮੇਸ਼ ਰਾਮਪੁਰਾ, ਅਮਨਦੀਪ ਸਿੰਘ, ਸੁਖਬੀਰ ਸਿੰਘ, ਮਨੀ ਖੌਂਸਲਾ, ਗੁਰਪ੍ਰੀਤ ਸਿੰਘ ਮੱਲੀ, ਦਿਲਰਾਜ ਗਿੱਲ, ਸੁਰਿੰਦਰ ਵਿਰਦੀ, ਸਤਨਾਮ ਸਿੰਘ ਬੀਰ, ਕੰਵਲਜੀਤ ਸਿੰਘ ਵਾਲੀਆ, ਰਾਜਬੀਰ ਸਿੰਘ, ਰਾਜੇਸ਼ ਕੁਮਾਰ, ਜਤਿੰਦਰ ਸਿੰਘ, ਹਰਵਿੰਦਰ ਬੌਬੀ, ਹਰਦੇਵ, ਦੀਪਕ ਸੂਰੀ, ਲਖਵਿੰਦਰ ਸਿੰਘ, ਮਨੀਸ਼, ਸੰਦੀਪ ਵਿੱਕੀ, ਸਿਮਰਨਜੀਤ ਸਿੰਘ ਆਦਿ ਨੇ ਦੁੱਖ ਸਾਂਝਾ ਕੀਤਾ। ਰਸਮ ਕਿਰਿਆਂ ਤੇ ਭੋਗ ਗੁਰਦੁਆਰਾ ਸਿੰਘ ਸਭਾ ਛੇਹਰਟਾ ਵਿਖੇ 1.00 ਤੌਂ 2.00 ਵਜੇ ਤੱਕ ਹੌਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media