Sunday, October 4, 2026

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਪ੍ਰੈਲ 2015 ਵਿਚ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਜਿਸ ਵਿਚ ਬੀ.ਐਸ.ਸੀ (ਆਈੇ.ਟੀ) ਭਾਗ ਦੂਜਾ,ਤੀਸਰਾ ਬੀ.ਐਸ.ਸੀ (ਬਾਇਓਟੈਕ) ਭਾਗ ਦੂਜਾ ਅਤੇ ਤੀਸਰਾ, ਬੀ.ਕਾਮ.(ਪ੍ਰੋਫੈਸ਼ਨਲ) ਭਾਗ ਤੀਸਰਾ, ਬੈਚੁਲਰ ਆਫ ਫਿਜੀਕਲ ਐਜੂਕੇਸ਼ਨ ਭਾਗ ਪਹਿਲਾ, ਐਮ.ਏ ਇਕਨਾਮਿਕਸ ਭਾਗ ਪਹਿਲਾ, ਐਮ.ਏ ਹਿੰਦੀ ਭਾਗ ਦੂਜਾ, ਐਮ.ਏ.ਅੰਗਰੇਜ਼ੀ ਭਾਗ ਦੂਜਾ, ਐਮ.ਏ.ਸੋਸ਼ਿਆਲੋਜੀ ਭਾਗ ਦੂਜਾ, ਅਤੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਤੇ ਮੌਜੂਦ ਹੋਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply