Thursday, October 1, 2026

ਪਿੰਡ ਬਰਵਾਲਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

PPN1306201513
ਪੱਟੀ, 13 ਜੂਨ ((ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ਨੇੜਲੇ ਪਿੰਡ ਬਰਵਾਲਾ ਪਿੰਡ ਦੀ ਸਮੁਹ ਸੰਗਤ ਨੇ ਮਿਲ ਕੇ ਠੰਡੇ ਮਿੰਠੇ ਜਲ ਦੀ ਛਬੀਲ ਲਗਾਈ ਗਈ ।ਇਸ ਦੌਰਾਨ ਸਾਰਾ ਦਿਨ ਠੰਡੇ ਮਿੰਠੇ ਜਲ ਦੀ ਸੇਵਾ ਕੀਤੀ ਗਈ ਅਤੇ ਨਾਲ ਛੋਲੇ ਪੂੜੀਆ ਦਾ ਲੰਗਰ ਵੀ ਲਾਇਆ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply