Sunday, September 6, 2026

ਸ਼੍ਰੀ ਅਵਿਨਾਸ਼ ਰਾਏ ਖੰਨਾ ਦਾ ਕੌਮੀ ਉਪ ਪ੍ਰਧਾਨ ਨਿਯੁੱਕਤ ਹੋਣ ‘ਤੇ ਕਰਵਾਇਆ ਮੂੰਹ ਮਿੱਠਾ

PPN1906201511
ਹੁਸ਼ਿਆਰਪੁਰ, ੧੯ ਜੂਨ (ਸਤਵਿੰਦਰ ਸਿੰਘ) – ਰਾਜ ਸਭਾ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ ਦੇ ਕੌਮੀ ਉਪ ਪ੍ਰਧਾਨ ਨਿਯੁੱਕਤ ਹੋਣ ਦੀ ਖੁਸ਼ੀ’ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਸ਼੍ਰੀ ਖੰਨਾ ਦਾ ਮੂੰਹ ਮਿਠਾ ਕਰਵਾਉਂਦੇ ਹੋਏ, ਨਾਲ ਹਨ ਸ਼੍ਰੀ ਖੰਨਾ ਦੀ ਧਰਮ ਪਤਨੀ ਮੀਨਾਕਸ਼ੀ ਖੰਨਾ ਤੇ ਹੋਰ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply