
ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਕਈ ਦਿਨਾਂ ਤੋਂ ਯਾਦਗਾਰੀ ਅਵਤਾਰ ਸਿੰਘ ਕ੍ਰਿਕਟ ਟੂਰਨਮੈਂਟ ਮਾਡਲ ਟਾਊਨ ਫੇਸ -4 ਵਿੱਚ ਫਰੈਡਜ਼ ਕਲੱਬ ਅਤੇ ਗੋਬਿੰਦਪੁਰਾ ਦੀ ਟੀਮ ਵਿਚ ਚੱਲ ਰਿਹਾ ਸੀ ਇਸ ਮੌਕੇ ਫਰੈਡਜ਼ ਕਲੱਬ ਵਲੋਂ ਫਾਇਨਲ ਮੈਚ ਵਿਚ ਗੋਬਿੰਦਪੁਰਾ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ 5100/-ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਗੋਬਿੰਦਪੁਰਾ ਦੀ ਟੀਮ ਨੇ ਦੂਜੇ ਨੰਬਰ ‘ਤੇ ਰਹਿ ਕੇ 3100/- ਰੁਪਏ ਦਾ ਇਨਾਮ ਪ੍ਰਾਪਤ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media