ਜੰਡਿਆਲਾ ਗੁਰੂ, 23 ਜੂਨ (ਹਰਿੰਦਰ ਪਾਲ ਸਿੰਘ) - ਮੂਸਲਾਧਾਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ।ਸ਼ਹਿਰ ਵਿਚ ਥਾਂ-ਥਾਂ ਪਾਣੀ ਕਾਰਣ, ਸੀਵਰੇਜ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ ਰਾਹਗੀਰ।