
ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆੜ੍ਹਤੀ ਯੂਨੀਅਨ ਪੱਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਦੁਆਰਾ ਬਾਬਾ ਬਿੰਧੀਚੰਦ ਜੀ ਭੱਠ ਸਾਹਿਬ ਵਿਖੇ ਕਰਵਾਇਆ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਸਰੂਪ ਸਿੰਘ ਜੀ ਨੇ ਸਰਬੱਤ ਦੇ ਭਲੇ, ਪੱਟੀ ਮੰਡੀ ਦੇ ਸਮੂਹ ਆੜ੍ਹਤੀਆਂ ਦੇੇ ਕੰਮਕਾਰਾਂ ਦੇ ਵਾਧੇ ਅਤੇ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ ਕੁਲਦੀਪ ਸਿੰਘ ਬੇਗੇਪੁਰ, ਕੁਲਦੀਪ ਸਿੰਘ ਸੈਕਟਰੀ, ਅਜੀਤਪਾਲ ਵਿੱਕੀ, ਲਾਲਜੀਤ ਭੁੱਲਰ, ਰਾਜਬੀਰ ਸਿੰਘ ਖਹਿਰਾ ਚੁੂਸਲੇਵੜ, ਸੁਖਜਿੰਦਰ ਸਿੰਘ ਸਰਪੰਚ ਬੱਠੇਭੈਣੀ, ਜਗਦੀਪਕ ਨੀਟਾ, ਸਤਨਾਮ ਸਿੰਘ ਧਾਰੀਵਾਲ, ਗੁਰਮੁੱਖ ਸਿੰਘ, ਕੁਲਦੀਪ ਬੇਦੀ, ਵੀਰ ਸਿੰਘ ਚੂਸਲੇਵੜ੍ਹ, ਹਰਪਾਲ ਸਿੰਘ, ਰਜਿੰਦਰ ਕੁਮਾਰ, ਜਰਨੈਲ ਸਿੰਘ, ਅਨਿਲ ਧਵਨ, ਬਲਵੀਰ ਸਿੰਘ ਖਹਿਰਾ, ਕੁਲਦੀਪ ਸਿੰਘ, ਇੰਦੇਸ਼ਾਹ, ਭੁਪਿੰਦਰ ਭਿੰਦਾ, ਵਿਜੇ ਕੁਮਾਰ, ਪਵਨ ਕੁਮਾਰ ਪੰਮੇ ਸ਼ਾਹ, ਅਸ਼ੋਕ ਕੁਮਾਰ, ਮਨਜੀਤ ਸਿੰਘ, ਪ੍ਰਮਿੰਦਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਖਹਿਰਾ, ਬੱਬਲੀ ਸ਼ਾਹ ਆਦਿ ਸਮੂਹ ਆੜਤੀ ਹਾਜ਼ਰ ਸਨ।
Punjab Post Daily Online Newspaper & Print Media