ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮਨਾਉਣ ਲਈ ਗੁਰਦੁਆਰਾ ਬਾਲਾ ਸਾਹਿਬ (ਨੇੜੇ ਆਸ਼ਰਮ) ਵਿਖੇ ਬੁੱਧਵਾਰ, 16 ਅਪ੍ਰੈਲ (3 ਵੈਸਾਖ ਸੰਮਤ ਨਾਨਕਸ਼ਾਹੀ, 546) ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ ਬਾਅਦ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਇਸ ਸਮਾਗਮ ਦੀ ਅਰੰਭਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੁਖਮਨੀ ਸੇਵਕ ਜੱਥਾ (ਗੁ. ਬੰਗਲਾ ਸਾਹਿਬ) ਵਲੋਂ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਕੀਤੀ ਜਾਇਗੀ। ਉਪਰੰਤ ਭਾਈ ਨਿਰਮਲ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸੀਸ ਗੰਜ ਸਾਹਿਬ) ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਭਾਈ ਗੁਰਚਰਨ ਹੈਡ ਗ੍ਰੰਥੀ ਗੁਰ-ਸ਼ਬਦ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਣਗੇ। ਇਸ ਮੌਕੇ ਤੇ ਭਾਈ ਸਤਿੰਦਰ ਸਿੰਘ ਸਰਤਾਜ, ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ (ਸੀਸ ਗੰਜ), ਭਾਈ ਅਪਾਰਦੀਪ ਸਿੰਘ (ਇੰਗਲੈਂਡ), ਭਾਈ ਨਰਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਅਤੇ ਭਾਈ ਗਗਨਦੀਪ ਸਿੰਘ (ਗੰਗਾਨਗਰ) ਦੇ ਕਰਿਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਢਾਡੀ ਜੱਥਾ ਭਾਈ ਗੁਰਚਰਨ ਸਿੰਘ ਗੁਰੂ ਸਾਹਿਬਾਂ ਦੇ ਜੀਵਨ ਪ੍ਰਸੰਗ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।ਸੇਵਾ ਪੰਥੀ ਬਾਬਾ ਬਚਨ ਸਿੰਘ (ਕਾਰ ਸੇਵਾ) ਸੰਗਤਾਂ ਨੂੰ ਨਾਮ ਸਿਮਰਨ ਕਰਾਉਣਗੇ ਅਤੇ ਪੰਥਕ ਮੁਖੀ ਪੰਥਕ ਵਿਚਾਰਾਂ ਸਾਂਝੀਆਂ ਕਰਦਿਆਂ ਸੰਗਤਾਂ ਦੇ ਦਰਸ਼ਨ ਕਰ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨਗੇ। ਇਸੇ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਗੁਰੂ ਸਾਹਿਬਾਨ ਦੇ ਜੀਵਨ ਸਬੰਧੀ ਆਪਣੀਆਂ ਸਜਰੀਆਂ ਰਚਨਾਵਾਂ ਪੇਸ਼ ਕਰਨਗੇ। ਇਸੇ ਦਿਨ ਸਵੇਰੇ ਗਿਆਰਾਂ ਵੱਜੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ। ਅੰਮ੍ਰਿਤ ਅਭਿਲਾਖੀ ਕੇਸੀ ਇਸ਼ਨਾਨ ਕਰ ਕਕਾਰਾਂ ਸਹਿਤ ਤਿਆਰ-ਬਰ-ਤਿਆਰ ਹੋ ਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪੁਜਣ ਦੀ ਕ੍ਰਿਪਾਲਤਾ ਕਰਨ।
gurduAwrw bwlw swihb ivKy sRI gurU hirikRSn swihb jI dw joqI joiq purb 16 ApRYl nUM
nvIN id`lI, 15 ApRYl (AMimRq lwl mMnx)- Drm pRcwr kmytI, id`lI is`K gurduAwrw pRbMDk kmytI vloN swihb sRI gurU AMgd dyv jI Aqy swihb sRI gurU hirikRSn swihb jI dw joqI joiq smwaux dw purb mnwaux leI gurduAwrw bwlw swihb (nyVy AwSrm) ivKy bu`Dvwr, 16 ApRYl (3 vYswK sMmq nwnkSwhI, 546) nMU AMimRq vyly qoN dupihr bwAd q`k ivSyS gurmiq smwgm dw AwXojn kIqw jw irhw hY, ieh jwxkwrI idMidAW s. prmjIq isMG rwxw cyArmYn Drm pRcwr kmytI (id`lI is`K gurduAwrw pRbMDk kmytI) ny d`isAw ik ies smwgm dI ArMBqw sRI gurU hirikRSn suKmnI syvk j`Qw (gu. bMglw swihb) vloN suKmnI swihb Aqy inqnym dy pwT nwl kIqI jwiegI[ auprMq BweI inrml isMG (hzUrI rwgI gurduAwrw sIs gMj swihb) dw kIrqnI j`Qw Awsw dI vwr dw kIrqn krygw Aqy BweI gurcrn hYf gRMQI gur-Sbd ivcwrW rwhIN sMgqW nMU gurU swihbwn dy jIvn Aqy kwrjW sbMDI ivsQwr nwl jwxU krvwxgy[ ies mOky qy BweI siqMdr isMG srqwj, BweI mnohr isMG guirMdr isMG (sIs gMj), BweI ApwrdIp isMG (ieMglYNf), BweI nirMdr isMG (sRI drbwr swihb, AMimRqsr) Aqy BweI ggndIp isMG (gMgwngr) dy kirqnI j`Qy gurbwxI dy rsiBMny kIrqn Aqy FwfI j`Qw BweI gurcrn isMG gurU swihbW dy jIvn pRsMg rwhIN sMgqW nMU gurU crnW nwl joVngy[syvw pMQI bwbw bcn isMG (kwr syvw) sMgqW nMU nwm ismrn krwauxgy Aqy pMQk muKI pMQk ivcwrW sWJIAW kridAW sMgqW dy drSn kr gurU crnW iv`c hwzrIAW Brngy[ iesy mOky kvI drbwr vI hovygw ijs iv`c pMjwbI dy pRis`D kvI gurU swihbwn dy jIvn sbMDI AwpxIAW sjrIAW rcnwvW pyS krngy[ iesy idn svyry igAwrW v`jy gurduAwrw bwlw swihb ivKy AMimRq sMcwr smwgm hovygw[ AMimRq AiBlwKI kysI ieSnwn kr kkwrW sihq iqAwr-br-iqAwr ho ky smyN isr gurduAwrw swihb ivKy pujx dI ikRpwlqw krn[