Sunday, October 11, 2026

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਸੋਢੀ ਸਿੰਘ ਲਾਈਨ ਮੈਨ ਨੂੰ ਪ੍ਰਧਾਨ ਚੁਣਿਆ

ਮਲੇਰਕੋਟਲਾ/ ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ. ਨੰਬਰ 49) ਸਬ-ਡਵੀਜਨ ਸਿਟੀ ਨੰਬਰ-2 ਮਾਲੇਰਕੋਟਲਾ ਦੀ ਚੋਣ ਸਾਥੀ ਰਤਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਵਸੰਮਤੀ ਨਾਲ ਸਾਥੀ ਸੋਢੀ ਸਿੰਘ ਲਾਈਨ ਮੈਨ ਨੂੰ ਪ੍ਰਧਾਨ ਚੁਣ ਲਿਆ ਗਿਆ। ਸਾਥੀ ਰਤਨ ਸਿੰਘ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਸਾਥੀ ਸੁਰਜੀਤ ਰਾਮ ਸਹਾਇਕ ਲਾਈਨ ਮੈਨ ਨੂੰ ਮੀਤ-ਪ੍ਰਧਾਨ, ਸਾਥੀ ਅਸ਼ੋਕ ਕੁਮਾਰ ਲਾਈਨ ਮੈਨ ਨੂੰ ਸਕੱਤਰ, ਸਾਥੀ ਜਗਤਾਰ ਸਿੰਘ ਲਾਈਨ ਮੈਨ ਨੂੰ ਸਹਾਇਕ ਸਕੱਤਰ ਅਤੇ ਸਾਥੀ ਸਰਵਰ ਖਾਂ ਲਾਈਨ ਮੈਨ ਨੂੰ ਖਜਾਨਚੀ ਚੁਣ ਲਿਆ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply