ਸੰਦੌੜ, 17 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕਾ ਸੰਦੌੜ ਵਿਖੇ ਵਿੱਦਿਅਕ ਸੰਸਥਾ ਦੇ ਰੂਪ ਵਿਚ ਲਰਨਿੰਗ ਪੁਆਇੰਟ ਆਈੇਲੈਟਸ ਇੰਸਟੀਚਿਊਟ ਵਿਖੇ ਕੋਚਿੰਗ ਦੇ ਰਹੀ ਸੰਸਥਾ ਦੀ ਡਾਇਰੈਕਟਰ ਮੈਡਮ ਪਰਮੀਤ ਕੌਰ ਨੇ ਦੱਸਿਆ ਕਿ ਇਸ ਸੰਸਥਾ ਵਿਚ ਆਈਲੈਟਸ ਕਰ ਰਹੇ ਵਿਦਿਆਰਥੀਆਂ ਨੇ ਵਧੀਆਂ ਅੰਕ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸੰਸਥਾ ਦੇ ਵਿਦਿਆਰਥੀ ਰੌਬਿਨ ਸਿੰਘ ਨੇ ਓਵਰ ਆਲ 6.5 ਬੈਂਡ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਈੇਲੈਟਸ ਦੀ ਤਿਆਰੀ ਅਤਿ ਆਧੁਨਿਕ ਤਰੀਕੇ ਨਾਲ ਕਰਾਈ ਜਾ ਰਹੀ ਹੈ। ਇੰਸਟੀਚਿਊਟ ਦੇ ਮੌਜੂਦ ਮੈਂਬਰ ਮੈਡਮ ਸੰਦੀਪ ਕੌਰ,ਇੰਦਰਜੀਤ ਸਿੰਘ ,ਅਵਨੀਤ ਸਿੰਘ ਨੇ ਵਿਦਿਆਰਥੀ ਰੌਬਿਨ ਸਿੰਘ ਨੂੰ ਵਧੀਆ ਕਾਬਲੀਅਤ ਅਤੇ ਸਫਲਤਾ ਵਧੀਆ ਦਿੱਤੀ ਤੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media