Wednesday, July 22, 2026

ਕੈਪਟਨ ਕੋ ਧੋਬੀ ਪਟਕਾ ਲਗਾ ਕੇ ਭੇਜ ਦਿਓ ਪਟਿਆਲਾ – ਕਮਲ ਸ਼ਰਮਾ

PPN170424

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਇਸ ਿਜਨਸਭਾ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਜਿੱਥੇ ਕਾਂਗਰੇਸ ਸਰਕਾਰ ਦੀਆਂ ਨੀਤੀਆਂ ਨੂੰ ਜੰਮ੍ਹ ਕੇ ਕੋਸਿਆ। ਉੱਥੇਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਪਹਿਲਵਾਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪਹਿਲਵਾਨ ਅਤੇ ਅੰਮ੍ਰਿਤਸਰ ਦੀ ਜਨਤਾ ਕਾਂਗਰੇਸ ਦੇ ਕੈਪਟਨ ਨੂੰ ਇਸ ਤਰ੍ਹਾਂ ਦਾ ਧੋਬੀਪਾਟ ਲਗਾਉਣਗੇ ਕਿ ਉਹ ਸਿੱਧਾ ਪਟਿਆਲੇ ਪਹੁੰਚ ਜਾਵੇਗਾ। ਸ਼੍ਰੀ ਸ਼ਰਮਾ ਦੇ ਇਨ੍ਹਾਂ ਕਹਿੰਦੀਆਂ ਹੀ ਜਨਸਭਾ ਵਿੱਚ ਜੋਰਦਾਰ ਤਾਲੀਆਂ ਵੱਜੀਆਂ ਅਤੇ ਨਾਰਿਆਂ ਨਾਲ ਪੂਰੀ ਜਨਸਭਾ ਗੂੰਜ ਉੱਠੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply