Tuesday, February 24, 2026

ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਰੈਲੀ

PPN170428

ਅੰਮ੍ਰਿਤਸਰ, 17  ਅਪ੍ਰੈਲ (ਸੁਖਬੀਰ ਸਿੰਘ)- ਪਰਜਾਪਤ ਬਰਾਦਰੀ ਦੀ ਨਵੀਂ ਚੁਣੀ ਗਈ ਸੰਸਥਾ ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਗੁਰੂ ਨਗਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਸਥਾਨਕ ਟੈਲੀਫੋਨ ਐਕਸਚੇਂਜ ਵਿਖੇ ਅਯੌਜਿਤ ਕੀਤੀ ਗਈ ਰੈਲੀ ਵਿੱਚ ਦਿਖਾਈ ਦੇ ਰਹੇ ਹਨ, ਸੰਸਥਾ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਆਲ ਇੰਡੀਆ ਯੂਥ ਪਰਜਾਪੱਤ ਬਰਾਦਰੀ ਦੇ ਪੰਜਾਬ ਪ੍ਰਧਾਨ ਕੌਂਸਲਰ ਗੁਰਿੰਦਰ ਸਿੰਘ ਰਿਸ਼ੀ ਅਤੇ ਹੋਰ ਅਹੁਦੇਦਾਰ ਤੇ ਮੈਂਬਰ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply