Thursday, October 29, 2026

ਲਾਹਣ ਅਤੇ ਸ਼ਰਾਬ ਫੜੀ, ਮੁਲਜ਼ਮ ਫਰਾਰ

ਨਥਾਣਾ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਥਾਣਾ ਨਥਾਣਾ ਪੁਲਸ ਨੇ ਲਾਹਣ ਅਤੇ ਰੂੜੀ ਮਾਰਕਾ ਸ਼ਰਾਬ ਫੜ ਕੇ ਇੱਕ ਵਿਆਕਤੀ ਤੇ ਪਰਚਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਛਾਪੇ ਦੌਰਾਨ ਪਿੰਡ ਤੁੰਗਵਾਲੀ ਦੇ ਇਕਬਾਲ ਸਿੰਘ ਪੁੱਤਰ ਰਾਜਾ ਸਿੰਘ ਤੋਂ 20 ਕਿੱਲੋ ਲਾਹਣ ਅਤੇ ਪੌਣੀ ਬੋਤਲ ਸ਼ਰਾਬ ਬਰਾਮਦ ਕਰ ਲਈ ਹੈ। ਪਰ ਮੁਲਜ਼ਮ ਮੌਕੇ ਤੇ ਫਰਾਰ ਹੋ ਗਿਆ। ਪੁਲਸ ਨੇ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Check Also

ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …

Leave a Reply