ਪੱਟੀ, 1 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਅੰਗਰੇਜ ਸਿੰਘ ਦਾਸੂਵਾਲ ਪ੍ਰਧਾਨ ਐਸ. ਓ. ਆਈ ਅਤੇ ਰਣਧੀਰ ਸਿੰਘ ਦਾਸੂਵਾਲ ਨੇ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ।ਉਨ੍ਹਾ ਦੱਸਿਆ ਕਿ ਮਨੁੱਖ ਅਤੇ ਰੁੱਖ ਦਾ ਆਪਸੀ ਗੂੜਾ ਰਿਸ਼ਤਾ ਹੈ, ਰੁੱਖਾਂ ਤੋ ਬਿਨਾਂ ਇਨਸਾਨੀ ਜੀਵਨ ਸੰਭਵ ਨਹੀ।ਇਸ ਲਈ ਸਾਰਿਆਂ ਨੁਮ ਘੱਟੋ ਘੱਟ ਇਕੱ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਤਜਿੰਦਰ ਸਿੰਘ ਠੇਕੇਦਾਰ, ਅਮਨਪ੍ਰੀਤ ਸਿੰਘ ਭੁੱਲਰ, ਸੰਨੀ ਬਾਠ, ਅਮਨ, ਰਜੇਸ਼ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media