
ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਦੇ ਸੰਦੀਪ ਕੁਮਾਰ ਦੀ ਬਦਲੀ ਸਰਕਾਰੀ ਸਕੂਲ (ਲੜਕੇ) ਬਟਾਲਾ ਹੋਣ ਉਪਰੰਤ ਪ੍ਰਿੰਸੀਪਲ ਹਰਦੀਪ ਸਿੰਘ ਚਾਹਲ ਤੇ ਸਾਬਕਾ ਜਿਲਾ ਸਿਖਿਆ ਅਫਸਰ ਅਤੇ ਸਮੂਚੇ ਸਟਾਫ ਵੱਲੋ ਵਿਦਾਇਗੀ ਪਾਰਟੀ ਤੇ ਸਨਮਾਨ ਚਿੰਨ ਦਿਤਾ ਗਿਆ। ਤਸਵੀਰ ਵਿੱਚ ਸਟਾਫ ਮੈਬਰ ਜਤਿੰਦਰ ਸਿੰਘ, ਰਜਿੰਦਰ ਸਰਮਾ, ਬਲਵਿੰਦਰ ਸਿੰਘ, ਕੰਸ ਰਾਜ, ਬਲਰਾਜ ਸਿੰਘ ਬਾਜਵਾ, ਪ੍ਰੇਮ ਸਿੰਘ ਸਟੇਟ ਐਵਾਰਡੀ ਤੇ ਹੋਰ ਸਟਾਫ ਮੈਂਬਰ ਸਨਮਾਨ ਚਿੰਨ ਭੇਟ ਕਰਦੇ ਹੋਏ।
Punjab Post Daily Online Newspaper & Print Media