Friday, October 9, 2026

ਲਿਟਲ ਫਲਾਵਰਜ਼ ਸਕੂਲ ‘ਚ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ

ਗਹਿਰੀ ਮੰਡੀ, 16 ਅਕਤੂਬਰ (ਡਾ. ਨਰਿੰਦਰ ਸਿੰਘ)- ਗਹਿਰੀ ਮੰਡੀ ਦੇ ਮੇਨ ਬਜ਼ਾਰ ਲਿਟਲ ਫਲਾਵਰਜ਼ ਸਕੂਲ ਵਿੱਚ ਮੈਡਮ ਦਵਿੰਦਰ ਕੌਰ (ਅੇਮ.ਡੀ.) ਅਤੇ ਪ੍ਰਿੰ: ਸਰਦੂਲ ਸਿੰਘ ਨੇ ਸਕੂਲ ਵਿੱਚ ਬੱਚਿਆਂ ਦੇ ਕੰਪੀਟੀਸ਼ਨ ਕਰਵਾਏ। ਇਸ ਕੰਪੀਟੀਸ਼ਨ ਵਿੱਚ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਬੋਲੀਆਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ।ਮੈਡਮ ਦਵਿੰਦਰ ਕੌਰ (ਐਮ.ਡੀ) ਤੇ ਪ੍ਰਿੰ: ਸਰਦੂਲ ਸਿੰਘ ਵੱਲੋਂ ਬਾਅਦ ਵਿੱਚ ਇੰਨ੍ਹਾਂ ਬੱਚਿਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਮੈਡਮ ਬਲਜਿੰਦਰ ਕੌਰ, ਮੈਡਮ ਰਮਨਦੀਪ ਕੌਰ, ਸਿਮਰਨ, ਨਿਸ਼ਾ ਅਤੇ ਹੋਰ ਸਾਰਾ ਸਟਾਫ ਹਾਜ਼ਰ ਸੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply