
ਹਜੂਰ ਸਾਹਿਬ (ਨੰਦੇੜ), 17 ਅਕਤੂਬਰ (ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਵਿਖੇ ਦੁਸਹਿਰੇ ਦਾ ਪ੍ਰੋਗਰਾਮ ਦਾ ਅਰੰਭ ਸ੍ਰੀ ਦਸਮ ਗ੍ਰੰਥ ‘ਚ ਦਰਜ਼ ਚੰਡੀ ਪਾਠ ਨਾ ਕਤਿਾ ਗਿਆ, ਜਿਸ ਦਾ ਸਮਾਪਨ 22 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਹੋਵੇਗਾ।10 ਦਿਨਾ ਦੁਸਹਿਰੇ ਦੇ ਸਮਾਗਮਾਂ ਦਾ ਅਯੋਜਨ ਸਿੱਖ ਛਾਉਣੀ, ਨਿਹੰਗ ਸਿੰਘ, ਗੁ: ਮਾਤਾ ਸਾਹਿਬ ਦੇਵਾਂ, ਬੁੰਗਾ ਬੰਜਾਰਗਾਹ ਆਦਿ ਵੱਖ ਵੱਖ ਸਥਾਨਾ ‘ਤੇ ਕੀਤਾ ਜਾਂਦਾ ਹੈ।ਇਸ ਮੌਕੇ ਮਹੱਲਾ ਯਾਤਰਾ ਵੀ ਕੱਢੀ ਜਾਂਦੀ ਹੈ।ਸਮਾਗਮਾਂ ਵਿੱਚ ਹਰ ਸਾਲ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਦਿਲੀ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਕਰਨਾਟਕਾ ਤੇ ਮਹਾਰਾਸ਼ਟਰਾ ਤੋਂ ਦੋ ਲੱਖ ਤੋਂ ਵੱਧ ਸ਼ਰਧਾਲੂ ਪਹੁੰਚਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media