Saturday, August 22, 2026

ਸ਼੍ਰੋਮਣੀ ਸੇਵਕ ਸਭਾ ਪਿੰਡ ਤੇ ਪਿੰਡ ਵਾੜਾ ਸ਼ੇਰ ਸਿੰਘ ਦੀਆਂ ਸੰਗਤਾਂ ਵੱਲੋਂ ਅੱਡਾ ਅਲਗੋ ਕੋਠੀ ਵਿਖੇ ਸ਼ਾਂਤਮਈ ਧਰਨਾ

PPN1810201501

ਅਲਗੋਂ ਕੋਠੀ, 18 ਅਕਤੂਬਰ (ਹਰਦਿਆਲ ਸਿੰਘ ਭੈਣੀ) ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਤੋਂ ਬਾਅਦ ਵਾਪਰਅਿਾਂ ਦੁਖਦਾਈ ਘਟਨਾਵਾਂਦਾ ਰੋਸ ਦਿਨੋ ਦਿਨ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਸੇਵਕ ਸਭਾ ਪਿੰਡ ਅਲਗੋ ਕਲਾਂ ਤੇ ਪਿੰਡ ਵਾੜਾ ਸ਼ੇਰ ਸਿੰਘ ਦੀਆਂ ਸੰਗਤਾਂ ਤੇ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਵੀ ਅੱਜ ਅੱਡਾ ਅਲਗੋ ਕੋਠੀ ਵਿਖੇ ਸ਼ਾਂਤਮਈ ਧਰਨਾ ਲਗਾਇਆ ਗਿਆ ਤੇ ਚੌਪਈ ਸਾਹਿਬ ਦੇ ਪਾਠ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼੍ਰੋਮਣੀ ਸੇਵਾ ਸਭਾ ਦੇ ਸੇਵਾਦਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਤੇ ਚਾਨਣ ਸਿੰਘ ਤੇ ਗੁਰਸੇਵਕ ਸਿੰਘ ਲਾਡੀ ਅਲਗੋ ਕਲਾਂ, ਹਰਪਾਲ ਸਿੰਘ ਕਹਿਰਾ, ਹਰਪਾਲ ਸਿੰਘ ਮਾੜੀ ਨੌਬਾਰ, ਹਰਦੇਵ ਸਿੰਘ, ਅੰਗ੍ਰੇਜ਼ ਸਿੰਘ ਭੈਣੀ, ਜਸਵੰਤ ਸਿੰਘ ਵਾੜਾ ਸ਼ੇਰ ਸਿੰਘ, ਸੁਖਜਿੰਦਰ ਸਿੰਘ, ਕੁਲਬੀਰ ਸਿੰਘ, ਜਗਤਾਰ ਸਿੰਘ ਬਿਜਲੀ ਵਾਲੇ, ਸਾਬ ਸਿੰਘ, ਰੇਸ਼ਮ ਸਿੰਘ ਬਾਊ ਅਲਗੋ, ਰਾਮ ਸਿੰਘ, ਸੂਰਤ ਸਿੰਘ, ਗੋਪਾ ਅਲਗੋਂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply