ਹੁਸ਼ਿਆਰਪੁਰ, 19 ਅਕਤੂਬਰ (ਸਤਵਿੰਦਰ ਸਿੰਘ) – ਸ੍ਰੀ ਗ੍ਰੰਥ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਰੋਸ ਵਜੋ ਅੱਜ ਜਿਲ੍ਹਾਂ ਬਾਰ ਐਸੋਸ਼ਇਏਸ਼ਨ ਵਲੋ ਮੁੰਕਮਲ ਤੌਰ ਤੇ ਕਚੈਹਰੀ ਤੇ ਸ਼ੈਸ਼ਨ ਕੋਰਟ ਵਿੱਚ ਕੰਮਕਾਰ ਬੰਦ ਰਖਿਆ ਗਿਆ।ਇਸ ਮੌਕੇ ਬਾਰ ਦੇ ਪ੍ਰਧਾਨ ਆਰ ਪੀ ਧੀਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆ ਦੇ ਸਾਝੇ ਗੁਰੂ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸਰਕਾਰ ਦੋਸ਼ੀ ਨੂੰ ਫੜਨ ਵਿੱਚ ਨਾਕਾਮ ਰਹੀ ਹੈ ਤੇ ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸਜ਼ਾ ਦਿਤੀ ਜਾਵੇ।ਇਸ ਮੌਕੇ ਤੇ ਬਾਰ ਐਸੋਸ਼ਇਏਸ਼ਨ ਦੇ ਜਰਨਲ ਸੈਕਟਰੀ ਧਰਮਿੰਦਰ ਸਿੰਘ ਜੱਜ,ਵਾਇਸ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ,ਜੋਆਇਟ ਸੈਕਟਰੀ ਸੋਭਾ ਠਾਕਰ ਵੀ ਐਮ ਕੌਸ਼ਲ, ਅਮਰਿੰਦਰ ਸਿੰਘ ਭੂਲੱਰ, ਦਵਿੱਦਰ ਕੁਮਾਰ ਕੌਸ਼ਲ, ਰਾਜਵਿੰਦਰ ਸਿੰਘ ਬਸਰਾ, ਕਵਲਜੀਤ ਸਿੰਘ ਕੰਗ, ਆਰਤੀ ਸ਼ਰਮਾ, ਸਰਿਤਾ ਬੰਗੜ, ਸਰਬਜੀਤ ਸਿੰਘ, ਨਰ ਸਿੰਘ ਡਡਵਾਲ, ਕਮਲਜੀਤ ਸਰੋਆ, ਕਨਵਰ ਗੋਰਵ, ਵਿਜੈ ਪ੍ਰਦੇਸ਼ੀ, ਸਤਪਾਲ ਪਰਵਾਲ, ਗੁਰਨਮ ਸਿਘ, ਭਗਵੰਤ ਕਿਸ਼ੋਰ ਗੁਪਤਾ, ਨਵਿਨ ਜੈਰਥ, ਕੇ. ਆਰ ਠਾਕਰ, ਮਨਦੀਪ ਗਿੱਲ, ਗੁਰਵੀਰ ਚੌਟਾਲਾ, ਏ.ਕੇ ਗੁਪਤਾ ਤੇ ਕੇ. ਸੀ ਕੱਕੜ ਆਦਿ ਹਾਜ਼ਰ ਸਨ। ਸ੍ਰੀ ਗ੍ਰੰਥ ਗੁਰੂ ਸਾਹਿਬ ਜੀ ਦੇ ਬੇਅਦਬੀ ਦੇ ਰੋਸ ਵਜੋ ਅੱਜ ਜਿਲਾ ਬਾਰ ਐਸੋਸ਼ਇਏਸ਼ਨ ਵਲੋ ਮੁੰਕਮਲ ਤੌਰ ਤੇ ਕਚੈਹਰੀ ਤੇ ਸ਼ੈਸ਼ਨ ਕੋਰਟ ਵਿੱਚ ਕੰਮਕਾਰ ਠੱਪ ਰਿਹਾ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media