ਅੰਮ੍ਰਿਤਸਰ, 21 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿਗ ਇਪਲਾਈਜ਼ ਐਸੋਸੀਏਸ਼ਨ ਦੀ ਚੋਣ ਦੇ ਨਤੀਜਿਆਂ ਵਿਚ ਯੂਨੀਵਰਸਿਟੀ ਕਰਮਚਾਰੀ ਡੈਮੋਰਕੇਟਿਕ ਫਰਟ ਜੇਤੂ ਰਿਹਾ ਹੈ।ਯੂਨੀਵਰਸਿਟੀ ਕਰਮਚਾਰੀ ਡੈਮੋਕਰੇਟਿਕ ਫਰਟ – ਚੋਣ ਨਿਸ਼ਾਨ ‘ਉੱਡਦਾ ਬਾਜ’ ‘ਤੇ ਚੋਣ ਲੜ ਰਹੇ ਸਨ।
ਰਿਟਰਨਿਗ ਅਫਸਰ, ਡਾ. ਸ਼ਿਆਮਲ ਕੋਲੇ ਨੇ ਇਸ ਬਾਰੇ ਜਾਣਕਾਰੀ ਦਿਦਿਆਂ ਦੱਸਿਆ ਕਿ ਯੂਨੀਵਰਸਿਟੀ ਕਰਮਚਾਰੀ ਡੈਮੋਰਕੇਟਿਕ ਫਰਟ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਬਲਵੀਰ ਸਿਘ ਗਰਚਾ, ਸੀਨੀਅਰ ਉਪ ਪ੍ਰਧਾਨ ਲਈ ਭਗਵੰਤ ਸਿੰਘ ਸਿੱਧੂ, ਉਪ-ਪ੍ਰਧਾਨ ਲਈ ਗੁਰਧੀਰ ਸਿਘ, ਸਕੱਤਰ ਲਈ ਹਰਦੀਪ ਸਿਘ ਨਾਗਰਾ, ਸਯੁਕਤ ਸਕੱਤਰ ਲਈ ਮਨਪ੍ਰੀਤ ਸਿਘ, ਸਕੱਤਰ ਪਬਲਿਕ ਰਿਲੇਸ਼ਨ ਲਈ ਜੋਤੀ ਪ੍ਰਸਾਦ ਅਤੇ ਖਜਾਨਚੀ ਲਈ ਹਰਦੀਪ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰਜਕਾਰੀ ਮੈਂਬਰਾਂ ਵਿਚ ਅਵਤਾਰ ਸਿਘ, ਰਜਿੰਦਰ ਸਿੰਘ, ਤੇਜਵੰਤ ਸਿੰਘ, ਕੁਲਦੀਪ ਸਿੰਘ, ਨਰੇਸ਼ ਕੁਮਾਰ ਭਾਰਦਵਾਜ, ਸਤਬੀਰ ਸਿਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਗਟ ਸਿੰਘ, ਅਤੇ ਸੁਖਵਿੰਦਰ ਸਿੰਘ ਬਰਾੜ ਜੇਤੂ ਰਹੇ।
Punjab Post Daily Online Newspaper & Print Media