Tuesday, July 21, 2026

ਸਿੱਖ ਏਕਤਾ ਲਹਿਰ ਦੇ ਸਿੰਘਾਂ ਨੇ ਸਰਕਾਰ ਖ਼ਿਲਾਫ਼ ਕੱਢੀ ਰੋਸ ਰੈਲੀ

PPN1211201503

ਸੰਦੌੜ, 12 ਨਵੰਬਰ (ਹਰਮਿੰਦਰ ਸਿੰਘ ਭੱਟ) – ਸਿੱਖ ਏਕਤਾ ਲਹਿਰ ਦੇ ਮੁਖੀ ਭਾਈ ਜਗਜੀਤ ਸਿੰਘ ਹੇੜੀਕੇ ਅਤੇ ਭਾਈ ਕੁਲਵੰਤ ਸਿੰਘ ਕਾਂਝਲਾ ਦੀ ਅਗਵਾਈ ਹੇਠ ਨੌਜੁਆਨ ਸਿੰਘਾਂ ਦਾ ਵੱਡਾ ਕਾਫ਼ਲਾ ਇਲਾਕਾ ਨਿਵਾਸੀਆਂ ਸਰਕਾਰ ਦੁਆਰਾ ਵਰਤੀਆਂ ਜਾ ਰਹੀਆਂ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਜਥਿਆਂ ਦੇ ਰੂਪ ਵਿਚ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਤੋਂ ਆਰੰਭ ਹੋ ਕੇ ਬੜੀ, ਟਿੱਬਾ, ਮਨਾਲ, ਪੰਜਗਰਾਈਆਂ ਤੋਂ ਇਲਾਵਾ ਕਾਲਾਬੂਲਾ, ਦਲੇਲਗੜ੍ਹ, ਬਾਜਵਾ, ਛੋਟੀ ਖੇੜੀ, ਬੜੀ ਖੇੜੀ ਤੇ ਹੋਰ ਇਲਾਕੇ ਦੇ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਅਕਾਲ ਪ੍ਰਕਾਸ ਸਾਹਿਬ ਜੀ ਸੇਰਪੁਰ ਵਿਖੇ ਸਮਾਪਤ ਹੋਇਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply