Wednesday, August 12, 2026

ਅਕਾਲੀ ਤੇ ਕਾਗਰਸੀ ਸਰਕਾਰ ਤੋ ਤੰਗ ਆਏ ਲੋਕ 2017 ਦੀਆ ਚੋਣਾ ਦਾ ਇੰਤਜਾਰ ਕਰ ਰਹੇ – ਸਤਨਾਮ ਸਿੰਘ ਜੰਡ

PPN1711201508

ਖਾਲੜਾ, 17 ਨਵੰਬਰ (ਲਖਵਿੰਦਰ ਗੌਲਣ – ਰਿੰਪਲ ਗੌਲਣ)- ਅਕਾਲੀ ਅਤੇ ਕਾਗਰਸੀ ਸਰਕਾਰਾ ਤੋ ਤੰਗ ਆਏ ਲੋਕ 2017 ਦੀਆ ਵੋਟਾ ਦਾ ਇੰਤਜਾਰ ਕਰ ਰਹੇ ਇਹ ਸਬਦ ਆਮ-ਆਦਮੀ ਦੇ ਬੂਥ ਰੀਡਰ ਸਤਨਾਮ ਸ਼ਿੰਘ ਜੰਡ ਨੇ ਪੰਜ਼ਾਬ-ਪੋਸਟ ਅਖਬਾਰ ਦੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਹੇ ਉਹਨਾ ਕਿਹਾ ਕਿ ਅਕਾਲੀ ਅਤੇ ਕਾਗਰਸੀ ਸਰਕਾਰਾ ਦੀਆ ਮਾਰੂ ਨੀਤਿਆ ਤੋ ਲੋਕ ਤੰਗ ਆ ਚੁੱਕੇ ਹਨ ਜੰਡ ਨੇ ਕਿਹਾ ਕੀ ਇਹਨਾ ਸਰਕਾਰਾ ਨੇ ਲੋਕਾ ਦੀ ਮਾਸੂਮੀਅਤ ਨਾਲ ਖਿਲਵਾੜ ਕਰਨਾ ਅਤੇ ਆਮ ਜੰਨਤਾ ਨਾਲ ਝੂਠੇ ਵਾਅਦੇ ਅਤੇ ਦਾਅਵੇ ਕਰਕੇ ਜਿੱਤ ਪ੍ਰਾਪਤ ਕਰਨਾ ਅਤੇ ਬਾਅਦ ਵਿਚ ਉਹਨਾ ਵਾਅਦਿਆ ਅਤੇ ਦਾਵਿਆ ਨੂੰ ਭੁੱਲ ਜਾਣਾ ਇਹਨਾ ਸਰਕਾਰਾ ਦਾ ਪੇਸਾ ਬਣ ਚੁੱਕਾ ਹੈ ਜਿਸ ਤੋ ਲੋਕ ਇਹਨਾ ਸਰਕਾਰਾ ਦੇ ਲੋਕ ਵਿਖਾਵੇ ਤੋ ਤੰਗ ਆ ਚੁਕੇ ਹਨ ਅਤੇ 2017 ਦੀਆ ਚੋਣਾ ਦੀ ਉਡੀਕ ਕਰ ਰਹੇ ਹਨ ਤਾ ਕਿ ਲੋਕ ਵਿਧਾਨ ਸਭਾ ਚੋਣਾ ਵਿਚ ਆਮ-ਆਦਮੀ ਦੀ ਸਰਕਾਰ ਬਣਾ ਕੇ ਇਹਨਾ ਸਰਕਾਰਾ ਲਈ ਆਪਣੇ ਘਰਾ ਦੇ ਬੂੰਹੇ ਬੰਦ ਕਰ ਦੇਣ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply