Monday, October 12, 2026

ਐਕਸਾਈਜ਼ ਐਕਟ ਅਧੀਨ ਦੋਸ਼ੀ ਕਾਬੂ

ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਕਪਤਾਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਵੱਲੋਂ 05/12/2015 ਨੂੰ ਸ਼ਪੈਸ਼ਲ ਚੈਕਿੰਗ ਦੌਰਾਨ ਸ਼ੱਕੀ ਵਾਹਣ ਬਾਹੱਦ ਰਿੰਗ ਰੋਡ ਬਾਈਪਾਸ ਨੇੜੇ ਰੈਣਾ ਟੀ.ਸੀ.ਪੀ ਬਠਿੰਡਾ ਛਾਉਣੀ ਤੋਂ ਮਨੋਜ ਕੁਮਾਰ ਪੁੱਤਰ ਭਗਤ ਰਾਮ ਕੋਮ ਪੰਡਤ ਵਾਸੀ ਐਸ.ਏ.ਐਸ ਨਗਰ ਬਠਿੰਡਾ ਨੂੰ ਇੱਕ ਕਾਰ ਫੋਰਡ ਆਇਕਾਨ ਰੰਗ ਗਰੇ ਤੋਂ ਕਾਬੂ ਕਰ ਕੇ ਕਾਰ ਵਿੱਚੋਂ 48 ਬੋਤਲਾਂ ਰੋਐਲ ਚੈਲੇਂਜ, 84 ਬੋਤਲਾਂ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਬ੍ਰਾਮਦ ਕੀਤੀਆਂ ਗਈਆਂ, ਸ਼ਰਾਬ ਸਬੰਧੀ ਕੋਈ ਪਰਮਿਟ ਆਦਿ ਨਾ ਪੇਸ਼ ਕਰਨ ‘ਤੇ ਦੋਸ਼ੀ ਮਨੋਜ ਕੁਮਾਰ ਉਕਤ ਖਿਲਾਫ ਮੁਕੱਦਮਾ ਨੰ:117 ਮਿਤੀ 05/12/2015 ਥਾਣਾ ਕੈਂਟ ਬਠਿੰਡਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply