Tuesday, August 11, 2026

ਭਾਸ਼ਣ ਮੁਕਾਬਲੇ ‘ਚੋਂ ਨਿਰਭੈ ਸਿੰਘ ਨੇ ਪੰਜਾਬ ਵਿੱਚੋਂ ਹਾਸਲ ਕੀਤਾ ਦੂਜਾ ਸਥਾਨ

PPN2212201506ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਕਸਬਾ ਭੁਰਾਲ ਦੇ ਵਿਦਿਆਰਥੀ ਨਿਰਭੈ ਸਿੰਘ ਨੇ ਭਾਸਣ ਮੁਕਾਬਲਿਆਂ ਵਿਚੋਂ ਪੰਜਾਬ ਵਿੱਚੋਂ ਦੂਜੀ ਪਜਸਿਨ ਹਾਸਲ ਕੀਤਾ ਹੈ।ਇਸ ਖੁਸੀ ਵਿਚ ਸਕੂਲ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉੁਸ ਵਿਦਿਆਰਥੀ ਤੇ ਕੋਚ ਬਲਵੰਤ ਫਰਵਾਲੀ ਅਤੇ ਕੋੋਚ ਰਣਜੀਤ ਸਿੰਘ ਕਹਿਲ ਨੂੰ ਸਨਮਾਨਿਤ ਕੀਤਾ ਗਿਆ।ਪਿੰਡ ਵਾਸੀ ਜਸਵੰਤ ਸਿੰਘ ਸਾਹੀ ਨੇ ਵਿਦਿਆਰਥੀ ਨਿਰਭੈ ਸਿੰਘ ਤੇ ਸਕੂਲ ਵਿਕਾਸ ਕਮੇਟੀ ਨੂੰ ਵੀ 5-5 ਹਜਾਰ ਰੁਪਏ ਵੀ ਦਿੱਤੇ।ਇਸ ਮੌਕੇ ਮੁੱਖ ਅਧਿਆਪਕ ਕੁਲਦੀਪ ਸਿੰਘ, ਚੇਅਰਮੈਨ ਸਿੰਦਰ ਸਿੰਘ, ਬਲਕਾਰ ਸਿੰਘ, ਸਾਹਿਬ ਸਿੰਘ ਸਾਹੀ, ਬਲਵੰਤ ਸਿੰਘ, ਰਿਸਵ ਦੇਵ ਗੋਇਲ,ਦਰਸਨ ਸਿੰਘ, ਮਨਜੀਤ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਤਰਸੇਮ ਸਿੰਘ, ਪੰਚ ਜਸਵਿੰਦਰ ਸਿੰਘ ਢਿਲੋਂ, ਬਲਜੀਤ ਸਿੰਘ, ਮਨਜੀਤ ਸਿੰਘ ਚੀਮਾ, ਤਰਸੇਮ ਕਲਿਆਣੀਪਰਮਪਾਲ ਸਿੰਘ, ਜੁਗਿੰਦਰ ਸਿੰਘ ਲਾਡੀ,ਸੁਖਬੀਰ ਸਿੰਘ, ਸੋਨੂੰ ਕਸਬਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply