Tuesday, April 28, 2026

ਸਾਬਿਰ ਅਲੀ ਜੁਬੈਰੀ ਦੀ ਵੱਡੀ ਭੈਣ ਬੀਬੀ ਸਾਬਰੀ ਦਾ ਦਿਹਾਂਤ

ਸੰਦੌੜ, 4 ਜਨਵਰੀ (ਹਰਮਿੰਦਰ ਸਿੰਘ ਭੱਟ)- ਅਲ-ਫਲਾਹ ਐਜੁਕੇਸ਼ਨਲ ਟਰੱਸਟ ਦੇ ਸਕੱਤਰ ਤੇ ਆਲ ਇੰਡੀਆ ਮਿਲੀ ਕੋਂਸਲ ਦੇ ਕੇਂਦਰੀ ਮੈਂਬਰ ਸ਼੍ਰੀ ਸਾਬਿਰ ਅਲੀ ਜੁਬੈਰੀ ਦੀ ਵੱਡੀ ਭੈਣ ਬੀਬੀ ਸਾਬਰੀ (63) ਪਤਨੀ ਅਬਦੁਲ ਗੱਫੂਰ ਦਾ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਰਸਮ-ਏ-ਕੁੱਲ 5 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਸਥਾਨਕ ਰਾਏਕੋਟ ਰੋਡ ਤੇ ਸਥਿਤ ਮਸਜਿਦ ਮੈੜਾਂ ਵਾਲੀ ਵਿੱਚ ਆਯੋਜਿਤ ਹੋਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply