Thursday, September 24, 2026

ਗੁਰੂ ਨਾਨਕ ਕਲੌਨੀ ਵਿਖੇ ਪ੍ਰਭਾਤ ਫੇਰੀਆਂ ਦਾ ਸੰਪਨ – ਲਗਾਏ ਗਏ ਲੰਗਰ

PPN1601201605ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਸ੍ਰੀ ਗੋਬਿੰੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਥੇ ਸੰਸਾਰ ਭਰ ਵਿਚ ਗੂਰੁ ਦੇ ਵਿਚਾਰਾਂ ਗੁਣਗਾਣ ਕੀਤਾ ਜਾ ਰਿਹਾ।ਕਲੌਨੀ ਵਾਸੀਆ ਵੱਲੋ ਹਫਤੇ ਭਰ ਤੋ ਪ੍ਰਭਾਤ ਫੇਰੀਆਂ ਦਾ ਵਾ ਪ੍ਰਬੰਧ ਕੀਤਾ ਗਿਆ ਸੀ, ਉਥੇ ਗੁਰੂ ਨਾਨਕ ਕਲੌਨੀ ਜਲੰਧਰ ਰੋਡ ਬਟਾਲਾ ਵਿਖੇ ਵੀ ਪ੍ਰਕਾਸ਼ ਦਿਹਾੜ ਬੜੇ ਉਤਸ਼ਾਹ ਦੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਕਲੌਨੀ ਵਿਖੇ ਸਥਿਤ ਗੁਰੁ ਦੁਆਰਾ ਵਿਖੇ ਸੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।ਇਸ ਉਪਰੰਤ ਕਲੌਨੀ ਵਿਖੇ ਲੰਗਰ ਲਗਾਇਆ ਗਿਆ। ਗੁਰਵੇਲ ਸਿੰਘ ਬੱਲਪੁਰੀਆਂ, ਰਜਿੰਦਰ ਸਿੰਘ, ਤ੍ਰਿਭਵਨ ਸਿੰਘ, ਤਰਸੇਮ ਸਿੰਘ, ਸੁਰਜੀਤ ਸਿੰਘ, ਮਸਵਿੰਦਰ ਸਿੰਘ, ਕਸ਼ਮੀਰ ਸਿੰਘ, ਕੀਰਤਨ ਸਿੰਘ, ਰਜਿੰਦਰ ਸਿੰਘ ਗੋਲਡੀ, ਗ੍ਰੰਥੀ ਗੁਰਮੁੱਖ ਸਿੰਘ ਤੋ ਇਲਾਵਾ ਸਮੂਹ ਕਲੌਨੀ ਵਾਸੀਆਂ ਨੇ ਪ੍ਰਕਾਸ਼ ਦਿਹਾੜਾ ਮਨਾਉਦਿਆਂ ਖੁਸ਼ੀਆਂ ਵਿੱਚ ਵਾਧਾ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply