Friday, July 5, 2024

ਫਰੀਡਮ 251 ਸਮਾਰਟ ਫੋਨ – ਇਕ ਸਕਿੰਟ ਵਿਚ 6 ਲੱਖ ਲੋਕਾਂ ਕੀਤਾ ਕਲਿਕ, ਸਾਈਟ ਕਰੈਸ਼

Freedom Phone

ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਭ ਤੋ ਸਸਤਾ ਫੋਨ ਦੀ ਆਨ ਲਾਈਨ ਬੁਕਿੰਗ ਸਵੇਰੇ 6:00 ਵਜੇ ਤੋ ਹੀ ਸ਼ੁਰੂ ਹੋਣ ‘ਤੇ ਨਾਲ ਇੰਟਰਨੈਂਟ ‘ਤੇ ਇਕ ਸਕਿੰਟ ਵਿਚ 6 ਲੱਖ ਲੋਕਾਂ ਨੇ ਸੱਸਤੇ ਫੋਨ ਦੀ ਬੁਕਿੰਗ ਵਾਸਤੇ ਕਲਿਕ ਕੀਤਾ।ਜਿਆਦਾ ਲੋਡ ਪੈਣ ਕਰਕੇ ਇਹ ਇੰਟਰਨੈਟ ਸਾਈਟ ਕਰੈਸ਼ ਹੋਣ ਨਾਲ ਗ੍ਰਾਹਕਾਂ ਵਿਚ ਨਿਰਾਸ਼ਾ ਦਾ ਆਲਮ ਹੈ।ਜਿਕਰਯੋਗ ਹੈ ਆਧੁਨਿਕ ਟੈਕਨਾਲੋਜੀ ਵਾਲਾ ਸਮਾਰਟ ਫੋਨ 251 ਰੁਪੇ ਵਿਚ ਦਿਤਾ ਜਾ ਰਿਹਾ ਹੈ, ਇਸ ਦੀ ਬੁਕਿੰਗ ਕੈਸ਼ ਆਨ ਡਲਿਵਰੀ ਨਹੀ ਹੈ। ਪਰ ਕਰੈਡਿਟ ਕਾਰਡ ਤੇ ਹੋਰ ਸਾਧਨਾਂ ਰਾਹੀਂ ਇਸ ਫੋਨ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਰਿੰਗਇੰਗ ਬੈਲਜ਼ ਵੱਲੋ ਤਿਆਰ ਕੀਤਾ ਹੁਣ ਤੱਕ ਦਾ ਸਭ ਤੋ ਸੱਸਤਾ ਫੋਨ ਰੱਖਿਆ ਮੰਤਰੀ ਮਨੋਹਰ ਪਾਰੀਕਰ ਵੱਲੋ ਲਾਂਚ ਕੀਤਾ ਗਿਆ ਹੈ। 40 ਰੂਪੈ ਦੀ ਸ਼ਿਪਿੰਗ ਕੀਮਤ ਪਾ ਕੇ ਇਹ ਮੋਬਾਇਲ 291 ਰੁਪੈ ਦਾ ਫੋਨ ਮਿਲੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply