Friday, June 26, 2026

ਲੋਕ ਸਭਾ ਚੋਣਾਂ 2014 ਦੌਰਾਨ ਨੌਜੁਆਨਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

PPN020517

ਅੰਮ੍ਰਿਤਸਰ, 2 ਮਈ ( ਸੁਖਬੀਰ ਸਿੰਘ)-  ਤਸਵੀਰ ਵਿੱਚ ਸੰਸਦੀ ਸੀਟ ਤਹਿਤ ਆਉਂਦੇ ਹਲਕਾ ਪੂਰਬੀ ਦੀ ਵਾਰਡ ਨੰ. 29  ਦੇ ਈਸਟ ਮੋਹਨ ਨਗਰ ਸਥਿਤ ਬੂਥ ਨੰ. 147  ਵਿਖੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਰਾਹੁਲ ਸ਼ਰਮਾ, ਜਗਦੀਪ ਸਿੰਘ ਸੱਗੂ ਅਤੇ ਹਰਵਿੰਦਰ ਸਿੰਘ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply