ਅੰਮ੍ਰਿਤਸਰ, 26 ਫਰਵਰੀ ( ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।
1. ਬੈਚੁਲਰ ਆਫ਼ ਕਮਰਸ ਸਮੈਸਟਰ, ਪਹਿਲਾ
2. ਬੀ.ਐਸ.ਸੀ (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ, ਪੰਜਵਾਂ
3. ਬੀ.ਐਸ.ਸੀ (ਫੈਸ਼ਨ ਡੀਜਾਇਨਿੰਗ) ਸਮੈਸਟਰ, ਪੰਜਵਾਂ
4. ਬੈਚੁਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਆਨਰਜ਼) ਸਮੈਸਟਰ, ਤੀਸਰਾ
5. ਬੈਚੁਲਰ ਆਫ ਟੂਰਿਜ਼ਮ ਐਡ ਹੋਟਲ ਮੈਨੇਜ਼ਮੈਂਟ ਸਮੈਸਟਰ, ਪਹਿਲਾ
6. ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨਜ (ਫੁੱਲ ਟਾਈਮ) ਸਮੈਸਟਰ, ਪਹਿਲਾ
7. ਅੇਮ.ਐਸ. ਸੀ (ਫਜਿਕਸ) ਸਮੈਸਟਰ, ਤੀਸਰਾ
8. ਐਮ.ਐਸ.ਸੀ (ਕੈਮਿਸਟਰੀ) ਸਮੈਸਟਰ, ਪਹਿਲਾ
9. ਐਮ.ਐਸ.ਸੀ (ਮੈਥ) ਸਮੈਸਟਰ, ਤੀਸਰਾ
10. ਐਮ.ਏ (ਪੁਲੀਸ ਐਡਮਨਿਸਟਰੇਸ਼ਨ) ਸਮੈਸਟਰ, ਤੀਸਰਾ
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਰੇਨੂੰ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media