ਅੰਮ੍ਰਿਤਸਰ, 10 ਮਾਰਚ (ਪ.ਪ) – ਪੱਤਰਕਾਰ ਰਮਨ ਵੋਹਰਾ ਦੀ ਮਾਤਾ ਸਵ. ਕਮਲੇਸ਼ ਰਾਣੀ ਵੋਹਰਾ ਦਾ 2-3-2016 ਨੂੰ ਦਿਹਾਂਤ ਹੋਇਆ ਸੀ, ਜਿਨ੍ਹਾਂ ਦੀ ਅੰਤਿਮ ਸ਼ਾਂਤੀ ਲਈ 14-3-2016 ਨੂੰ ਅਰੋੜਾ ਪੈਲਸ ਜੀ.ਟੀ ਰੋਡ ਨਜਦੀਕ ਪਟਰੋਲ ਪੰਪ ਛੇਹਰਟਾ ਵਿਖੇ ਰਸਮ-ਕਿਰਿਆ ਕੀਤੀ ਜਾ ਰਹੀ ਹੈ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media