Friday, June 26, 2026

ਮਾਲੇਰਕੋਟਲਾ ਵਿੱਚ ਵੀ ਧੂਮ-ਧਾਮ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ

ਮਾਲੇਰਕੋਟਲਾ, 23 ਮਾਰਚ (ਹਰਮਿੰਦਰ ਭੱਟ ਸਿੰਘ)- ਮਾਲੇਰਕੋਟਲਾ ਵਿੱਚ ਵੀ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਬੱਚੇ, ਨੋਜਵਾਨ ਤੇ ਬਜੁਰਗ ਵੱਖ-ਵੱਖ ਰੰਗਾਂ ਵਿੱਚ ਰੰਗੇ ਵਿਖਾਈ ਦੇ ਰਹੇ ਸੀ। ਨੋਜਵਾਨ ਲੜਕੇ ਸਕੂਟਰ, ਮੋਟਰਸਾਇਕਲਾਂ ਤੇ ਸਵਾਰ ਇੱਕ ਦੂਜੇ ਨੂੰ ਰੰਗਾਂ ਨਾਲ ਰੰਗਦੇ ਹੋਏ ਇੱਧਰ-ਉਧਰ ਘੁੰਮਦੇ ਵਿਖਾਈ ਦਿੱਤੇ। ਜਿਨ੍ਹਾਂ ਵਿੱਚ ਕਈ ਢੋਲ ਬਜਾਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸੀ। ਗੱਲੀ-ਮੁਹੱਲਿਆਂ ਵਿੱਚ ਲੜਕੀਆਂ ਤੇ ਅੋਰਤਾਂ ਵੀ ਹੋਲੀ ਖੇਡਦੀਆਂ ਦਿਖਾਈ ਦਿੱਤੀਆਂ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply