Tuesday, July 21, 2026

ਸੁਖਮਨੀ ਸੇਵਾ ਸੋਸਾਇਟੀ ਨਾਨਕਸਰ ਵੇਰਕਾ ਦੀਆਂ ਬੀਬੀਆਂ ਕੋਠਾ ਸਾਹਿਬ ਨਤਮਸਤਕ

PPN2303201616

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਬਿਊਰੋ)- ਸੁਖਮਨੀ ਸੇਵਾ ਸੋਸਾਇਟੀ ਨਾਨਕਸਰ ਵੇਰਕਾ ਵੱਲੋਂ ਬੀਬੀ ਸਵਿੰਦਰ ਕੌਰ, ਬੀਬੀ ਗੁਰਦੀਪ ਕੌਰ ਵੇਰਕਾ, ਅਮਨਦੀਪ ਕੌਰ, ਹਰਮਨਜੀਤ ਕੌਰ, ਰਣਜੀਤ ਕੌਰ, ਹਰਜੋਤ ਕੌਰ, ਗੁਰਵੰਤ ਕੌਰ, ਕੁਲਵਿੰਦਰ ਕੌਰ, ਰਣਧੀਰ ਕੌਰ, ਰਜਵੰਤ ਕੌਰ, ਅਮਰਜੀਤ ਕੌਰ, ਗੁਰਜੀਤ ਕੌਰ, ਸਵਿੰਦਰ ਕੌਰ, ਸ਼ਰਨਜੀਤ ਸਿੰਘ ਵੇਰਕਾ, ਗੁਰਮੀਤ ਕੌਰ, ਅੰਮ੍ਰਿਤਬੀਰ ਸਿੰਘ, ਗੁਰਮੀਤ ਕੌਰ ਅਤੇ ਸਮੂੰਹ ਜਥਾ ਗੁ: ਕੋਠਾ ਸਾਹਿਬ ਵੱਲਾ ਵਿਖੇ ਨਤਮਸਤਕ ਹੋਏ।ਜਥੇ ਨੂੰ ਸਨਮਾਨਿਤ ਕਰਦੇ ਹੋਏ ਰਾਣਾ ਪਲਵਿੰਦਰ ਸਿੰਘ ਦੋਬੁਰਜੀ ਪ੍ਰਧਾਨ, ਸz: ਕਰਮ ਸਿੰਘ ਗੁ: ਇੰਸਪੈਕਟਰ, ਸz: ਸੂਰਤ ਸਿੰਘ ਗੁ: ਇੰਸਪੈਕਟਰ, ਗ੍ਰੰਥੀ ਬਲਬੀਰ ਸਿੰਘ, ਅਮਰੀਕ ਸਿੰਘ ਨੰਬਰਦਾਰ, ਰਣਜੋਧ ਸਿੰਘ ਕਾਹਲੋਂ, ਸz: ਤਰਸੇਮ ਸਿੰਘ ਅਤੇ ਹੋਰ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply