Tuesday, September 29, 2026

ਅਮਰੀਕ ਬਿੱਟਾ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

PPN1404201611ਚੌਂਕ ਮਹਿਤਾ, 14 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀ ਕਸਬਾ ਚੌਂਕ ਮਹਿਤਾ ਵਿਖੇ ਪੱਤਰਕਾਰ ਵਰਿੰਦਰ ਬਾਊ ਦੇ ਪਿਤਾ ਅਚਾਨਕ ਹਾਰਟ ਅਟੈਕ ਆਉਣ ਕਾਰਨ ਅਕਾਲ ਚਲਾਣਾ ਕਰ ਗਏ, ਉਨਾ੍ਹਂ ਦੀ ਆਤਮਿਕ ਸ਼ਾਤੀ ਲਈ ਰੱਖੇ ਪਾਠ ਦੇ ਭੋਗ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਅਕਾਲੀ ਆਗੂ ਜਥੇ ਅਮਰੀਕ ਸਿੰਘ ਬਿੱਟਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ ਤੇ ਪੁੱਜੇ, ਇਸ ਸਮੇ ਫੀਲਡ ਪੱਤਰਕਾਰ ਐਸ਼ੋਸ਼ੀਏਸ਼ਨ ਬਾਬਾ ਬਕਾਲਾ ਦੇ ਪ੍ਰਧਾਨ ਸੈਲਿੰਦਰਜੀਤ ਸਿੰਘ ਰਾਜਨ, ਫੀਲਡ ਪੱਤਰਕਾਰ ਐਸ਼ੋਸ਼ੀਏਸ਼ਨ ਸਰਕਲ ਮਹਿਤਾ ਦੇ ਪ੍ਰਧਾਨ ਕੈਪਟਨ ਸਿੰਘ, ਜਰਨਲ ਸਕੱਤਰ ਹਰਜੀਤ ਸਿੰਘ ਬੁਤਾਲਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਨਾਰੰਗਪੁਰੀ, ਜਰਨਲ ਸਕੱਤਰ ਜੁਗਿੰਦਰ ਮਾਣਾ, ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਤਜਿੰਦਰ ਸਿੰਘ ਬਿੱਟੂ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਹਰਜਿੰਦਰ ਸਿੰਘ ਮਹਿਤਾ, ਅਕਾਲੀ ਆਗੂ ਸਤੀਸ਼ ਕੁਮਾਰ ਸੇਠੀ, ਪ੍ਰਧਾਨ ਬਲਾਕ ਤਰਸਿੱਕਾ ਗੁਰਸ਼ਰਨ ਸਿੰਘ ਖੁਜਾਲਾ, ਗੁਲਾਬ ਸਿੰਘ, ਰਾਮ ਗੋਪਾਲ ਏਐਸਆਈ, ਦੀਵਾਨ ਸਿੰਘ, ਮਿੰਟੂ, ਸੋਨੀ, ਰਾਮ ਲੁਭਾਇਆ, ਮੁਨੀ ਲਾਲ, ਕੇਵਲ ਕ੍ਰਿਸ਼ਨ, ਅਨਿਲ, ਕਮਲ, ਸੰਦੀਪ ਕੁਮਾਰ, ਅਮਨਦੀਪ ਸਿੰਘ, ਰਾਜਦੀਪ ਸਿੰਘ ਰਾਜੂ, ਅਰੁਨ ਬਾਵਾ, ਸੁਖਨਪਾਲ ਸਿੰਘ ਬੱਲ, ਨਵਦੀਪ ਸਿੰਘ ਵਿੱਕੀ, ਤਰਸੇਮ ਸਿੰਘ, ਗੁਰਦੇਵ ਸਿੰਘ, ਸੋਨਾ ਬੁਜਿਆਂਵਾਲੀ, ਜੁਗਿੰਦਰ ਪਾਲ, ਅਮਰਜੀਤ, ਸੁਰਿੰਦਰ ਕੁਮਾਰ, ਅੰਸ਼ ਬਾਵਾ, ਅਮ੍ਰਿਤਪਾਲ, ਰਿਸ਼ੂ ਸ਼ਰਮਾਂ, ਰਣਜੀਤ ਸਿੰਘ, ਪ੍ਰਧਾਨ ਅਮਰ ਰਾਵਤ, ਦਲਜੀਤ ਸਿੰਘ, ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply