ਨਵੀਂ ਦਿੱਲੀ, 4 ਮਈ (ਪੰਜਾਬ ਪੋਸਟ ਬਿਊਰੋ) – ਪੂਰਵ ਖੇਤਰ ਵਿਕਾਸ ਮੰਤਰਾਲੇ ਦੇ ਲੋਗੋੇ ਲਈ ਡਿਜ਼ਾਇਨ ਬਣਾਉਣ ਦਾ ਸੱਦਾ ਕੀਤਾ ਗਿਆ ਹੈ।ਪੂਰਵ ਉੱਤਰ ਖੇਤਰ ਵਿਕਾਸ ਮੰਤਰਾਲੇ ਨੇ ਆਪਣਾ ਲੋਗੋ ਤਿਆਰ ਕਰਵਾਉਣ ਲਈ ਪੂਰਵ ਉੱਤਰ ਖੇਤਰ ਵਿਚ ਕੀਤੇ ਗਏ ਵਿਕਾਸ ਸੰਬੰਧੀ ਕੰਮਾਂ ਨੂੰ ਦਰਸਾਉਣ ਵਾਲੇ ਉਚਿਤ ਡਿਜ਼ਾਇਨ ਦਾ ਸੱਦਾ ਦਿੱਤਾ ਹੈ।ਚੁਣੇ ਗਏ ਲੋਗੋ ਲਈ ਡਿਜ਼ਾਇਨਰ ਨੂੰ ਉਚਿਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ ਅਤੇ ਉਸਦਾ ਸਨਮਾਨ ਕੀਤਾ ਜਾਵੇਗਾ।ਡਿਜ਼ਾਇਨ ਪ੍ਰਾਪਤ ਕਰਨ ਦੀ ਅੰਤਿਮ ਤਰੀਕ 16 ਮਈ , 2016 ਹੈ। ਡਿਜ਼ਾਇਨ ਸੲਚੇਦੋਨੲਰ੍ਰਨਚਿ.ਨਿ ਉਤੇ ਪ੍ਰਾਪਤ ਕੀਤੇ ਜਾਣਗੇ ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media