Friday, October 2, 2026

ਰਜਿੰਦਰ ਸਿੰਘ ਲਿੱਧੜ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ. ਦੇ ਡਾਇਰੈਕਟਰ ਬਣੇ

Rajinder Singh Lidharਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਨੇ ਅੱਜ ਸ. ਰਜਿੰਦਰ ਸਿੰਘ ਲਿੱਧੜ ਨੂੰ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ: (ਪੀ.ਐਲ.ਆਈ.ਐਲ.) ਦਾ ਡਾਇਰੈਕਟਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ।ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿੰਦਰ ਸਿੰਘ ਲਿੱਧੜ ਪੁੱਤਰ ਸ੍ਰੀ ਗੁਰਬਚਨ ਸਿੰਘ ਨੂੰ ਪੰਜਾਬ ਲਾਜਿਸਟਿਕਸ ਇਨਫਰਾਸਟਰਕਚਰ ਲਿਮ: (ਪੀ.ਐਲ.ਆਈ.ਐਲ.) ਵਿੱਚ ਇੰਡੀਪੈਂਡੈਂਟ ਡਾਇਰੈਕਟਰ ਆਨ ਬੋਰਡ ਆਫ ਡਾਇਰੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply