Saturday, April 11, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 29 ਮਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੰਜਾਬ ‘ਚ ਅਮਨ ਤੇ ਕਾਨੂੰਨ ਦੀ ਸਥਿਤੀ  ਨੰਬਰ ਇੱਕ ‘ਤੇ – ਵਿਰੋਧੀ ਬਿਨ੍ਹਾਂ ਵਜਾ ਕਰ ਰਹੇ ਨੇ ਬਦਨਾਮ – ਸੀ.ਐਮ ਬਾਦਲ।

▶ ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦਿੱਤਾ – ਕੈਬਨਿਟ ਮੰਤਰੀ ਜੋਸ਼ੀ।

▶ ਫਰੀਦਕੋਟ ਵਿਖੇ ਇਕ ਪਾਸੜ ਪਿਆਰ ਦੇ ਮਾਮਲੇ ‘ਚ ਸਿਰਫਿਰੇ ਪ੍ਰੇਮੀ ਨੇ ਔਰਤ ਨੂੰ ਤੇਜਾਬ ਸੁੱਟ ਕੇ ਸਾੜਿਆ।

▶ ਪੰਜਾਬ ਸਰਕਾਰ ਵਲੋਂ ਐਲਾਨੀ ਸੰਘਰਸ਼ੀ ਯੋਧਿਆਂ ਦੀ ਪੈਂਨਸ਼ਨ ‘ਤੇ ਹਾਈਕੋਰਟ ਵਲੋਂ ਰੋਕ।

▶ ਰਿਜਰਵੇਸ਼ਨ ਦੇ ਮੁੱਦੇ ‘ਤੇ ਹਰਿਆਣਾ ਸਰਕਾਰ ਜਾਟ ਭਾਈਚਾਰੇ ਦੇ ਨਾਲ – ਓ.ਪੀ ਧਨਖੜ।

▶ ਜੰਮੂ ਦੇ ਰਾਜ਼ੌਰੀ ਅਤੇ ਹਿਮਾਚਲ ਦੇ ਕਾਂਗੜਾ ਖੇਤਰ ‘ਚ ਜੰਗਲਾਂ ਨੂੰ ਲੱਗੀ ਅੱਗ।

▶ ਨਵਾਜ਼ ਸ਼ਰੀਫ ਦੇ ਦਿਲ ਦੇ ਸਫਲ ਅਪਰੇਸ਼ਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਕਾਮਨਾ।

▶ ਛੱਤੀਸਗੜ੍ਹ ਦੇ ਬਸਤਰ ‘ਚ 40 ਨਕਸਲੀਆਂ ਨੇ ਕੀਤਾ ਆਤਮ ਸਮਰਪਣ।

▶ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਤਾਰਿਕ ਪੰਡਤ ਵਲੋਂ ਪੁਲਵਾਮਾਂ ‘ਚ ਆਤਮ ਸਮਰਪਣ।

▶ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਮੰਝ ਵਿਖੇ ਵਿਆਹ ਸਮਾਗਮ ਦੌਰਾਨ ਭੰਗੜਾ ਪਾਉਂਦਿਆਂ ਚੱਲੀ ਗੋਲੀ- ਇੱਕ ਦੀ ਮੌਤ

▶ ਕਸ਼ਮੀਰੀ ਪੰਡਤਾਂ ਦੇ ਮੁੱਦੇ ‘ਤੇ ਬਾਲੀਵੁੱਡ ਕਲਾਕਾਰ ਨਸੀਰੂਦਾਨ ਸ਼ਾਹ ਤੇ ਅਨੁਪਮ ਖੇਰ ਆਹਮੋ-ਸਾਹਮਣੇ।

▶ ਸੀ.ਬੀ.ਐਸ.ਈ 10ਵੀਂ ਦੇ ਐਲਾਨੇ ਨਤੀਜਿਆਂ ‘ਚ ਲੜਕੀਆਂ ਮੁੜ ਅੱਗੇ – 96.21 ਫੀਸਦੀ ਰਿਹਾ ਕੁੱਲ ਨਤੀਜਾ।

▶ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਪੰਜਾਬ ਤੋਂ ਦਿੱਲੀ ਪੁੱਜਣ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਸਵਾਗਤ।

▶ ਅਮਰੀਕਨ ਰਾਸ਼ਟਰਪਤੀ ਬੈਰਾਕ ਓਬਾਮਾ ਨੇ ਜਪਾਨ ਦੌਰੇ ਦੌਰਾਨ ਹੀਰੋਸ਼ੀਮਾ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ – 1945 ‘ਚ ਅਮਰੀਕਾ ਨੇ ਸੁੱਟਿਆ ਸੀ ਹੀਰੋਸ਼ੀਮਾ ‘ਚ ਐਟਮ ਬੰਬ।

▶ ਟੋਕੀਓ ‘ਚ ਕੋਰੀਅਨ ਜਹਾਜ ਨੂੰ ਲੱਗੀ ਅੱਗ – 319 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ।

▶ ਬਠਿੰਡਾ ਦੇ ਗੋਨਿਆਨਾ ਮੰਡੀ ‘ਚ ਦੋਸਤ ਨੇ ਕੀਤਾ ਪੁਲਿਸ ਮੁਲਾਜਮ ਦਾ ਕਤਮ – ਕਾਰ ਲੈ ਕੇ ਹੋਇਆ ਫਰਾਰ।

▶ ਗਿੱਦੜਬਾਹਾ ਵਿਖੇ ਦੋ ਭੈਣਾਂ ਨੇ ਰਾਜਸਥਾਨ ਫੀਡਰ ਨਹਿਰ ‘ਚ ਮਾਰੀ ਛਾਲ – 1 ਦੀ ਮੌਤ, ਦੂਜੀ ਲਾਪਤਾ।

▶ ਕਾਂਗਰਸ ਨੇ ਰਾਜ ਸਭਾ ਲਈ ਪੰਜਾਬ ਤੋਂ ਅੰਬਿਕਾ ਸੋਨੀ ਸਮੇਤ ਦੇਸ਼ ‘ਚ ਕੁੱਲ 8 ਉਮੀਦਵਾਰ ਕੀਤੇ ਨਾਮਜ਼ਦ।

▶ ਸੰਗਰੂਰ ਵਿਖੇ 9 ਪਿਸਤੋਲਾਂ, 21 ਕਾਰਤੂਸਾਂ ਤੇ ਹੋਰ ਹਥਿਆਰਾਂ ਸਮੇਤ ਦੋਸ਼ੀ ਕਾਬੂ।

▶ ਕੂੜਾ ਚੁੱਕਣ ਵਾਲੇ ਟਰੱਕ ਨੇ ਲੁਧਿਆਣਾ ‘ਚ ਇੱਕ ਔਰਤ ਨੂੰ ਕੁਚਲਿਆ – ਹੋਈ ਮੌਤ।

▶ ਹਿੰਦੀ ਫਿਲਮ ‘ਉਡਤਾ ਪੰਜਾਬ’ ‘ਤੇ ਲੱਗੀ ਰੋਕ ‘ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ – ਸੀ.ਐਮ ਬਾਦਲ।

▶ ਜਾਟ ਹਿੰਸਾ ਮਾਮਲੇ ‘ਚ ਜਾਟ ਆਗੂ ਯਸ਼ਪਾਲ ਮਲਿਕ ਸਮੇਤ ਪੰਜ ਖਿਲਾਫ ਦੇਸ਼ ਧ੍ਰੋਹ ਦਾ ਕੇਸ।

▶ ਉਤਰਾਖੰਡ ‘ਚ ਬੱਦਲ ਫਟੇ-ਗੰਗੋਤਰੀ- ਕੇਦਾਰਨਾਥ ਮਾਰਗ  ਦਾ ਕੁੱਝ ਹਿੱਸਾ ਰੁੜਿਆ-ਘਰਾਂ ਨੂੰ ਪੁੱਜਾ ਨੁਕਸਾਨ।

▶ ਨੇਪਾਲ ‘ਚ ਆਇਆ ਭੁਚਾਲ- 5 ਡਿਗਰੀ ਨਾਪੀ ਗਈ ਹੈਕਟਰ ਸਕੈਲ ਦੀ ਤੀਬਰਤਾ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply