ਨਵੀਂ ਦਿੱਲੀ 6 ਜੂਨ (ਪੰਜਾਬ ਪੋਸਟ ਬਿਊਰੋ) – ਸੰਘ ਲੋਕ ਸੇਵਾ ਕਮਿਸ਼ਨ ਵਲੋਂ ਦੇਸ਼ ਭਰ ਵਿੱਚ 26 ਜੂਨ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਫੌਜ(ਸਹਾਇਕ ਕਮਾਂਡੈਂਟ) ਪ੍ਰੀਖਿਆ,2016 ਕਰਵਾਈ ਜਾ ਰਹੀ ਹੈ। ਕਮਿਸ਼ਨ ਵਲੋਂ ਉਮੀਦਵਾਰ ਦੀ ਸਹੂਲਤ ਲਈ ਈ ਦਾਖ਼ਲਾ ਕਾਰਡ ਵੈਬਸਾਈਟ (http://www.upsc.gov.in). ਤੇ ਅਪਲੋਡ ਕਰ ਦਿਤੇ ਗਏ ਹਨ। ਜੇਕਰ ਕਿਸੇ ਉਮੀਦਵਾਰ ਦੇ ਈ ਦਾਖ਼ਲਾ ਕਾਰਡ ਵਿੱਚ ਕਿਸੇ ਕਿਸਮ ਦੀ ਕਮੀ ਪਾਈ ਗਈ ਹੋਵੋੇ ਤਾਂ ਉਹ ਕਮਿਸ਼ਨ ਨਾਲ ਗਲਬਾਤ ਕਰਕੇ ਆਪਣਾ ਮਸਲਾ ਹਲ ਕਰ ਸਕਦਾ ਹੈ।ਉਮੀਦਵਾਰ ਪੀ੍ਰਖਿਆ ਹਾਲ ਵਿੱਚ ਆਬਜੈਕਟਿਵ ਟਾਈਪ ਪੇਪਰ ਕਰਨ ਲਈ ਆਪਣੇ ਨਾਲ ਬਲੈਕ ਬਾਲ ਪੁਆਂਇਟ ਪੈਨ ਲੈ ਕੇ ਆਵੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media