Thursday, April 30, 2026

ਨਗਰ ਕੋਂਸਲ ਦੀ ਪ੍ਰਧਾਨ ਮਮਤਾ ਰਾਣੀ ਨੂੰ ਸਦਮਾ, ਸੱਸ ਦਾ ਦਿਹਾਂਤ

PPN1106201617

ਜੰਡਿਆਲਾ ਗੁਰੂ, 11 ਜੁਨ (ਹਰਿੰਦਰ ਪਾਲ ਸਿੰਘ)- ਨਗਰ ਕੋਂਸਲ ਦੀ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਦੀ ਸੱਸ (ਮਾਤਾ ਅਮਰਜੀਤ ਸਿੰਘ) ਦੀ ਅਚਾਨਕ ਮੋਤ ਦੀ ਖਬਰ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ।ਅੱਜ ਦੁਪਹਿਰ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਮੰਦਿਰ ਭੱਦਰਕਾਲੀ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ।ਇਸ ਮੋਕੇ ਉਹਨਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਵੱਖ ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਪੱਤਰਕਾਰ ਭਾਈਚਾਰਾ, ਸਮੂਹ ਕੋਂਸਲਰ ਤੋਂ ਇਲਾਵਾ ਸ੍ਰ: ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ ਜੰਡਿਆਲਾ ਗੁਰੂ, ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੋਂਸਲ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਸਰ: ਬਲਦੇਵ ਸਿੰਘ ਗਾਂਧੀ ਅਕਾਲੀ ਆਗੂ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਇੰਦਰ ਸਿੰਘ ਮਲਹੋਤਰਾ, ਆਸ਼ੂ ਵਿਨਾਇਕ ਕਾਂਗਰਸੀ ਆਗੂ, ਸ਼ਮਸ਼ੇਰ ਸਿੰਘ ਆਦਿ ਮੋਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply