Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 15 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=65881

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਬਠਿੰਡਾ ਵਿੱਚ ਨਕਲੀ ਖੂਨ ਬਨਾਉਣ ਦਾ ਮਾਮਲਾ ਆਇਆ ਸਾਹਮਣੇ – 5 ਨੂੰ ਕੀਤਾ ਗ੍ਰਿਫਤਾਰ।

▶ ਵਿਦੇਸ਼ ਭੱਜੇ ਵਿਜੇ ਮਾਲੀਆ ਨੂੰ ਅਦਾਲਤ ਨੇ ਭਗੋੜਾ ਐਲਾਨਿਆ।

▶ ਜੀ.ਐਸ.ਟੀ ਬਿੱਲ ‘ਤੇ ਸਹਿਮਤੀ ਛੇਤੀ – ਸਾਰੇ ਸੂਬਿਆਂ ਦੇ ਵਿਤ ਮੰਤਰੀਆਂ ਨੇ ਕੀਤੀ ਹਮਾਇਤ – ਜੇਤਲੀ।

▶ ਕਣਕ ਦੇ ਰੇਟ ਵੱਧਣ ਦਾ ਖਦਸ਼ਾ ਜਤਾਇਆ ਗਿਆ– 200 ਰੁਪਏ ਕਿੱਲੋ ਪੁੱਜੀ ਕੀਮਤ।

▶ ਫੋਲੋਰੀਡਾ ਨਾਈਟ ਕਲੱਬ ਹਮਲਾ ਮਾਮਲਾ – ਹੁਣ ਤੱਕ 100 ਵਿਅਕਤੀਆਂ ਕੋਲੋ ਪੁੱਛਗਿੱਛ – ਮਾਰੇ ਗਏ ਹਮਲਾਵਰ ਉਮਰ ਮਤੀਨ ਦੇ ਪਿਤਾ ਨੇ ਸ਼ੋਸ਼ਲ ਮੀਡੀਆ ‘ਤੇ ਜਤਾਇਆ ਅਫਸੋਸ।

▶ ਲੋਕ ਪੰਜਾਬ ਵਿੱਚ ਅਕਾਲੀ ਦਲ ਤੋਂ ਛੁੱਟਕਾਰਾ ਚਾਹੁੰਦੇ ਹਨ – ਪ੍ਰਦੇਸ਼ ਕਾਂਗਰਸ ਇੰਚਾਰਜ ਕਮਲ ਨਾਥ।

▶ ਜਲੰਧਰ ਦੇ ਵਸਤੀ ਬਾਵਾ ਖੇਲ ਵਿਖੇ ਕਪੜਾ ਵਪਾਰੀ ਵਲੋਂ ਖੁਦਕੁਸ਼ੀ।

▶ ਪਟਿਆਲਾ ਦੇ ਸਮਾਣਾ ‘ਚ ਡਾਈਰੀਏ ਨਾਲ ਹੁਣ ਤੱਕ 9 ਮੌਤਾਂ।

▶ ਜਾਟ ਨੇਤਾਵਾਂ ਨਾਲ 15 ਦੀ ਥਾਂ 17 ਜੂਨ ਨੂੰ ਚੰਡੀਗੜ੍ਹ ‘ਚ ਹਰਿਆਣਾ ਸਰਕਾਰ ਕਰੇਗੀ ਮੁਲਾਕਾਤ।

▶ ਹਿਮਾਚਲ ਦੇ ਮੰਡੀ ਨੇੜੇ ਖੱਡ ‘ਚ ਡਿੱਗਾ ਟੈਂਪੂ – ਤਿੰਨ ਦੀ ਮੌਤ 10 ਜਖਮੀ।

▶ ਪੰਜਾਬ ਦਾ ਨੋਜਵਾਨ ਨਸ਼ੇੜੀ ਨਹੀਂ – ਬਿਨਾਂ ਵਜ਼੍ਹਾ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ – ਯੋਗ ਗੁਰੂ ਬਾਬਾ ਰਾਮਦੇਵ।

▶ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਕਾਂਗਰਸ ਵਿੱਚ ਸ਼ਾਮਿਲ।

▶ ਮੁਹਾਲੀ ਪੁਲਿਸ ਵਲੋਂ 4 ਗੈਂਗਟਰ ਤੇ 3 ਚੋਰ ਕਾਬੂ – 3 ਪਿਸਟਲ, 1 ਰਿਵਾਲਵਰ, 1 ਦੇਸੀ ਪਸਤੋਲ ਅਤੇ ਚੋਰੀ ਦੇ 25 ਮੋਟਰਸਾਈਕਲ ਬਰਾਮਦ।

▶ ਜਲੰਧਰ ਤੋਂ 4 ਕਿਲੋ ਹੈਰੋਇਨ ਸਮੇਤ ਨਾਈਜੀਰੀਅਨ ਲੜਕਾ ਲੜਕੀ ਕਾਬੂ।

▶ ਹਿੰਦੀ ਫਿਲਮ ‘ਡਿਸ਼ੂਮ’ ਦੇ ਗਾਣੇ ‘ਤੇ ਹੰਗਾਮਾ – ਮਨਜਿੰਦਰ ਸਿਰਸਾ ਨੇ ਕਿਹਾ ਗਾਣੇ ‘ਚ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਦਾਕਾਰ ਸਿੱਖ ਕੌਮ ਤੋਂ ਮੁਆਫੀ ਮੰਗਣ, ਕੇਂਦਰੀ ਫਿਲਮ ਸੈਂਸਰ ਬੋਰਡ ਤੋਂ ਪਾਬੰਦੀ ਦੀ ਕੀਤੀ ਮੰਗ।

▶ ਜੇ.ਈ.ਈ ਅਡਵਾਂਸ ‘ਚ ਪੰਜਾਬ ਦੇ 161 ਮੈਰੀਟੋਰੀਅਸ ਵਿਦਿਆਰਥੀਆਂ ਵਿਚੋਂ 31 ਆਈ.ਟੀ.ਆਈਜ਼ ‘ਚ ਚੁਣੇ ਗਏ।

▶ ਹਾਕੀ ਚੈਂਪੀਅਨ ਟਰਾਫੀ ਦੇ ਮੈਚ ‘ਚ ਭਾਰਤ ਨੇ ਕੋਰੀਆ ਨੂੰ 2-1 ਨਾਲ ਦਿੱਤੀ ਮਾਤ।

▶ ਹਥਿਆਰਾਂ ਦੀ ਨੋਕ ‘ਤੇ ਅਗਵਾ ਕੀਤੇ ਜਲੰਧਰ ਦੇ ਪ੍ਰਾਪਰਟੀ ਡੀਲਰ ਮਹਿੰਦਰ ਕਾਲਾ ਨੂੰ ਪੁਲਿਸ ਨੇ ਸੁਰੱਖਿਅਤ ਲੱਭਿਆ – 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ।

▶ ਗੁਰੂ ਲਾਧੋ ਰੇ ਦਿਵਸ 2016 ਦੀਆਂ ਸਰਕਾਰੀ ਛੁੱਟੀਆਂ ‘ਚ ਸ਼ਾਮਿਲ।

▶ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਕਮਲ ਨਾਥ ਦੀ ਨਿਯੁੱਕਤੀ ਦੀ ਕੈਪਟਨ ਅਮਰਿੰਦਰ ਨੇ ਕੀਤੀ ਹਮਾਇਤ, ਵਿਰੋਧੀਆਂ ਉਠਾਏ ਸਵਾਲ।

▶ ਨਵ-ਜਨਮੇ ਬੱਚਿਆਂ ਦੀ ਸਮਗਲਿੰਗ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਵਲੋਂ 2 ਔਰਤਾਂ ਸਮੇਤ 3 ਕਾਬੂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply