Wednesday, October 7, 2026

ਐਲ.ਪੀ.ਯੂ ਜਲੰਧਰ ਦੀ ਖਿਡਾਰਣ ਤੋਂ ਮੋਬਾਇਲ ਖੋਹਿਆ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਵਿਖੇ ਸਾਫਟਬਾਲ ਫੈਡਰੇਸ਼ਨ ਕੱਪ ਦੇ ਵਿਚ ਹਿੱਸਾ ਲੈਣ ਆਈ ਐਲਪੀਯੂ ਜਲੰਧਰ ਦੀ ਖਿਡਾਰਣ ਸੰਦੀਪ ਕੋਰ ਪੁੱਤਰੀ ਸੁਖਦੇਵ ਸਿੰਘ ਦੇ ਕੋਲੋਂ ਜੀਐਨਡੀਯੂ ਦੇ ਮੇਨ ਗੇਟ ਤੋਂ ਇਕ ਬਾਇਕ ਸਵਾਰ ਲੁਟੇਰਾ ਮਾਇਕ੍ਰੋਮੈਕਸ ਕੈਨਵਸ ਮਾਰਕਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਿਆ। ਖਿਡਾਰਣ ਨੇ ਦੱਸਿਆ ਕਿ ਉਸ ਵਿਚ ਏਅਰਟੈਲ ਤੇ ਆਈਡਿਆ ਕੰਪਨੀ ਦੀਆਂ ਦੋ ਸਿਮਾਂ ਸਨ।ਇਸ ਸਬੰਧੀ ਪੁਲਿਸ ਚੌਕੀ ਕਬੀਰ ਪਾਰਕ ਨੂੰ ਲਿਖਤੀ ਸ਼ਿਕਾਇਤ ਤੋਂ ਇਲਾਵਾ ਖੇਡ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply