Tuesday, August 11, 2026

ਸਰਕਾਰੀ ਐਲਮੈਂਟਰੀ ਸਕੂਲ ਵਿੱਚ ਪੈਨ ਪੈਨਸਿਲਾਂ ਵੰਡੀਆਂ

PPN0807201609ਜੰਡਿਆਲਾ ਗੁਰੂ, 8 ਜੁਲਾਈ (ਹਰਿੰਦਰ ਪਾਲ ਸਿੰਘ) -ਸਰਕਾਰੀ ਐਲਮੈਂਟਰੀ ਸਕੂਲ ਮੁਹੱਲਾ ਸ਼ੇਖੂਪੁਰਾ ਵਿਖੇ ਜੰਡਿਆਲਾ ਨਗਰ ਕੌਸਲ ਦੇ ਵਾਈਸ ਪ੍ਰਧਾਨ ਸ਼ੰਨੀ ਸ਼ਰਮਾ ਅਤੇ ਨਿਰਮਲ ਸਿੰਘ ਨਿੰਮਾ ਐਸ.ਸੀ ਸ਼ਹਿਰੀ ਪ੍ਰਧਾਨ ਨੇ ਜਰੂਰਤਮੰਦ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਪੈਨਸਿਲਾਂ ਵੰਡੀਆਂ।ਇਸ ਮੌਕੇ ਸਕੂਲ ਦੀ ਪ੍ਰਿਸੀਪਲ ਗੁਰਮੀਤ ਸਿੰਘ ਸਕੂਲ ਦੇ ਸਟਾਫ ਤੋਂ ਇਲਾਵਾ ਵਿਵੇਕ ਸ਼ਰਮਾ ਸ਼ਹਿਰੀ ਪ੍ਰਧਾਨ, ਸੋਨੂੰ ਗਰੀਸ, ਗਿਰੀਸ਼ ਮਿਗਲਾਣੀ, ਲੱਡਾ, ਗੁਰਮੇਜ ਸਿੰਘ, ਸ਼ੰਮੀ, ਹਰਜਿੰਦਰ ਸਿੰਘ, ਮੰਗਲ ਸਿੰਘ ਤੇ ਟੋਨੀ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply