Thursday, August 20, 2026

ਮੇਲਾ ਦਰਗਾਹ ਬਾਬਾ ਅਲਾਹੀ ਸ਼ਾਹ

PPN2207201615
ਚੌਂਕ ਮਹਿਤਾ, 22 ਜੁਲਾਈ (ਜੋਗਿੰਦਰ ਸਿੰਘ ਮਾਣਾ) ਪਿੰਡ ਉਦੋਨੰਗਲ ਵਿਖੇ ਹਰ ਸਾਲ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ ਜਿਸ ਵਿੱਚ ਪੰਜਾਬ ਦੇ ਸੁਪਰ ਸਟਾਰ ਕਲਾਕਾਰ ਆਪਣੀ ਹਾਜ਼ਰੀ ਲਵਾੳੇਦੇਂ ਹਨ ਉਸੇ ਤਹਿਤ ਪੰਜਾਬ ਦੀ ਮਾਣ ਮੱਤੀ ਸੂਫੀ ਗਾਇਕਾ ਮੀਨੂ ਸਿੰਘ ਨੇ ਆਪਣੀ ਹਾਜ਼ਰੀ ਲਵਾਈ।ਜਿਸ ਨੇ ਆਪਣੇ ਸੂਫੀ ਗੀਤਾਂ ਨਾਲ ਦਰਸ਼ਕਾਂ ਨੂੰ ਕਈ ਘੰਟੇ ਕੀਲ ਕੇ ਰੱਖਿਆ ਗਾਇਕਾ ਮੀਨੂ ਸਿੰਘ ਨੂੰ ਬਾਬਾ ਅਲਾਹੀ ਸ਼ਾਹ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਮੁੱਖ ਪ੍ਰਬੰਧਕ ਕੁਲਬੀਰ ਸਿੰਘ, ਇੰਸਪੈਕਟਰ ਗੁਰਮੇਜ ਸਿੰਘ ਰੰਧਾਵਾ, ਅਜੈਬ ਸਿੰਘ, ਹਰਬੰਸ ਲਾਲ, ਮੋਹਨ ਸਿੰਘ ਬੂਰੇਨੰਗਲ, ਅਮਰ ਸਿੰਘ, ਸੇਠੀ ਸ਼ੁਭ ਸਟੂਡੀਓ, ਲਖਬੀਰ ਸਿੰਘ ਸ਼ਾਹ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਹੈਪੀ, ਸੋਨਾ ਪਰਜਾਪੱਤ ਆਦਿ ਨੇ ਭਾਰੀ ਇਨਾਮੀ ਰਾਸ਼ੀ ਤੇ ਇੱਕ ਯਾਦਗਿਰੀ ਟਰਾਫੀ ਦੇ ਕੇ ਸਨਮਾਨਿਤ ਕੀਤਾ।

Check Also

ਰੰਗਲਾ ਪੰਜਾਬ ਯੋਜਨਾ ਤਹਿਤ ਬਲਾਕ ਤਰਸਿੱਕਾ ਦੀਆਂ 52 ਪੰਚਾਇਤਾਂ ਨੂੰ 5 ਕਰੋੜ ਦੀ ਗ੍ਰਾਂਟ ਦੇ ਚੈੱਕ ਤਕਸੀਮ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply