ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2016 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ:
1. ਬੀ.ਕਾਮ. ਸਮੈਸਟਰ ਚੌਥਾ
2. ਬੀ.ਕਾਮ. (ਪ੍ਰੋਫੈਸ਼ਨਲ) ਸਮੈਸਟਰ ਚੌਥਾ
3. ਐਮ.ਏ. ਇੰਗਲਿਸ਼ ਸਮੈਸਟਰ ਦੂਜਾ
4. ਐਮ.ਏ. ਮਿਉਜ਼ਿਕ ਵੋਕਲ ਸਮੈਸਟਰ ਚੌਥਾ
5. ਐਮ.ਏ. ਸੰਸਕ੍ਰਿਤ ਸਮੈਸਟਰ ਚੌਥਾ
6. ਐਮ.ਏ. ਹਿਸਟਰੀ ਸਮੈਸਟਰ ਚੌਥਾ
7. ਐਮ.ਏ. ਹਿੰਦੀ ਸਮੈਸਟਰ ਦੂਜਾ
8. ਐਮ.ਏ. ਫਾਈਨ ਆਰਟ ਸਮੈਸਟਰ ਦੂਜਾ
9. ਐਮ.ਏ. ਇੰਗਲਿਸ਼ ਭਾਗ ਦੂਜਾ
10. ਐਮ.ਏ. ਪੰਜਾਬੀ ਭਾਗ ਦੂਜਾ
11. ਮਾਸਟਰ ਆਫ ਕਾਮਰਸ ਸਮੈਸਟਰ ਦੂਜਾ
12. ਐਮ.ਐਸ.ਸੀ. ਬੌਟਨੀ ਸਮੈਸਟਰ ਚੌਥਾ
13. ਐਮ.ਐਸ.ਸੀ. (ਇਨਫਰਮੇਸ਼ਨਲ ਐਂਡ ਨੈਟਵਰਕਿੰਗ ਸਕਿਓਰਟੀ) ਸਮੈਸਟਰ ਦੂਜਾ ਤੇ ਚੌਥਾ
14. ਐਮ.ਐਸ.ਸੀ. ਇੰਟਰਨੈਟ ਸਟੱਡੀਜ਼ ਸਮੈਸਟਰ ਦੂਜਾ
15. ਐਮ.ਐਸ.ਸੀ. (ਕੰਪਿਊਟਰ ਸਾਇੰਸ) ਸਮੈਸਟਰ ਚੌਥਾ
16. ਬੀ.ਵੋਕੇਸ਼ਨਲ (ਟੈਕਸਟਾਈਲ ਡਿਜ਼ਾਇਨ ਐਂਡ ਅਪਰਲ ਟੈਕਨਾਲੋਜੀ ਸਮੈਸਟਰ ਦੂਜਾ
17. ਬੀ.ਵੋਕੇਸ਼ਨਲ (ਸਾਊਂਡ ਟੈਕਨਾਲੋਜੀ) ਸਮੈਸਟਰ ਦੂਜਾ ਅਤੇ ਚੌਥਾ
18. ਬੀ.ਏ. (ਵੁਮਨ ਇੰਪਾਵਰਮੈਂਟ) ਸਮੈਸਟਰ ਦੂਜਾ
19. ਬੀ.ਵੋਕੇਸ਼ਨਲ (ਵੈਬ ਟੈਕਨਾਲੋਜੀ ਐਂਡ ਮਲਟੀਮੀਡੀਆ) ਸਮੈਸਟਰ ਦੂਜਾ
20. ਬੀ.ਵੋਕੇਸ਼ਨਲ (ਥੀਏਟਰ ਐਂਡ ਸਟੇਜ ਕਰਾਫਟ) ਸਮੈਸਟਰ ਦੂਜਾ’
21. ਬੀ.ਵੋਕੇਸ਼ਨਲ (ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ ਸਮੈਸਟਰ ਦੂਜਾ
22. ਬੀ.ਵੋਕੇਸ਼ਨਲ (ਈ-ਕਾਮਰਸ ਐਂਡ ਡਿਜੀਟਲ ਮਾਰਕੀਟਿੰਗ) ਸਮੈਸਟਰ ਦੂਜਾ
23. ਬੈਚੁਲਰ ਆਫ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਸਮੈਸਟਰ ਚੌਥਾ
24. ਬੀ.ਬੀ.ਏ. ਭਾਗ ਪਹਿਲਾ, ਦੂਜਾ ਅਤੇ ਤੀਜਾ
25. ਡਿਪਲੋਮਾ ਕੋਰਸ ਇਨ ਕੰਪਿਊਟਰ ਮੇਨਟੀਨੈਂਸ (ਫੁਲ ਟਾਈਮ) ਸਮੈਸਟਰ ਦੂਜਾ
ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।
Punjab Post Daily Online Newspaper & Print Media