
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਪੀਰ ਬਾਬਾ ਜਿੰਦੇ ਸ਼ਾਹ ਮਦਾਰ ਦਾ ਸਾਲਾਨਾ ਮੇਲਾ ਮੁੱਖ ਸੇਵਾਦਾਰ ਗੁਲਸ਼ਾਨ ਸ਼ਾਹ ਚਿਸ਼ਤੀ ਅਤੇ ਸੁਨੀਤਾ ਦੇਵੀ ਦੀ ਅਗਵਾਈ ਵਿਚ ਗਲੀ ਨੰ. 7 ਵਿਸ਼ਾਲ ਵਿਹਾਰ ਬਟਾਲਾ ਰੋਡ ਵਿਖੇ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਗੁਰੂ ਮੁਰਸ਼ਦ ਬਾਬਾ ਲੁਭਾਇਆ ਸ਼ਾਹ ਚਿਸ਼ਤੀ ਸਾਬਰੀ ਉਚੇਚੇ ਤੋਰ ‘ਤੇ ਪਹੁੰਚੇ।ਗੁਲਸ਼ਾਨ ਸ਼ਾਹ ਅਤੇ ਸੁਨੀਤਾ ਦੇਵੀ ਵੱਲੋਂ ਗੁਰੂ ਬਾਬਾ ਲੁਭਾਇਆ ਸ਼ਾਹ ਨੂੰ ਸਨਮਾਨਿਤ ਕੀਤਾ ਗਿਆ ਅਤੇ 20 ਪੌਂਡ ਦਾ ਕੇਕ ਕੱਟਿਆ ਗਿਆ।ਮੁੱਖ ਸੇਵਾਦਾਰ ਗੁਲਸ਼ਨ ਸ਼ਾਹ ਨੇ ਸਾਰੀਆਂ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ।ਇਸ ਮੌਕੇ ਰਾਧੀਕਾ, ਵਿਜੇ ਕੁਮਾਰ, ਦੀਪਕ ਕੁਮਾਰ, ਹਰਜੀਤ ਸਿੰਘ, ਸੋਨੂ, ਠੇਕੇਦਾਰ ੳਮ ਪ੍ਰਕਾਸ਼, ਸਰਬਜੀਤ ਸਿੰਘ, ਰਜਨੀ, ਆਰਤੀ, ਸੋਨੀਆਂ, ਬਬੱਲੀ, ਬੇਬੀ, ਪਲੱਕ, ਵਨਸ਼ਿਕਾ, ਮਨੰਤ, ਨਕੱਸ਼, ਸਾਜਨ, ਰਾਜਨ, ਸ਼ੂਭਮ, ਸਾਹੀਲ, ਦਨੇਸ਼, ਵਿਕਾਸ, ਵਿਸ਼ਾਲ, ਰਮਨਦੀਪ, ਬਾਵਨਾ, ਮਾਧਵ, ਪਾਰਸ, ਹੇਤਲ, ਵਿਪਨ ਬਿੱਲਾ, ਦੀਪੂ, ਵਿਜੇ ਸ਼ਰਮਾ, ਨੀਲਮ, ਮਮਤਾ, ਰੇਖਾ, ਪਿੰਟੂ, ਆਸ਼ੂ ਬਾਬਾ, ਅਮਨ, ਛੀਨਾ, ਰਾਜੀਵ ਸ਼ਰਮਾ, ਕੀਰਨ, ਅਭਿਸ਼ੇਕ ਆਦਿ ਹਾਜਰ ਸਨ।
Punjab Post Daily Online Newspaper & Print Media