Monday, August 10, 2026

ਸੈਰ ਸਪਾਟਾ ਤੇ ਬ੍ਰਿਕਸ ਸੰਮੇਲਨ ਖਜੂਰਾਹੋ ਵਿਚ ਸ਼ੁਰੂ

ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸੈਰ ਸਪਾਟਾ ਤੇ ਦੋ ਦਿਨ ਚੱਲਣ ਵਾਲਾ ਬ੍ਰਿਕਸ ਸੰਮੇਲਨ ਦਾ ਅੱਜ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿਚ ਉਦਘਾਟਨ ਕੀਤਾ ਗਿਆ।ਉਦਘਾਟਨ ਸਮਾਰੋਹ ਵਿੱਚ ਬ੍ਰਿਕਸ ਦੇਸ਼ ਦੇ ਸੈਰ ਸਪਾਟਾ ਮੰਤਰੀ, ਸਾਊਥ ਅਫਰੀਕਾ ਦੇ ਸ਼੍ਰੀ ਡੀ ਏ ਹੈਂਕੋਮ (੍ਹੲਨੲਕੋਮ) ਅਤੇ ਰੂਸ ਅਤੇ ਚੀਨ ਦੇ ਵਫਦਾਂ ਨੇ ਨੁਮਾਇੰਦਗੀ ਕੀਤੀ।ਇਸ ਮੌਕੇ ਤੇ  ਮੱਧ ਪ੍ਰਦੇਸ਼ ਦੇ ਸੈਰਸਪਾਟਾ ਮੰਤਰੀ ਅਤੇ ਸੈਰ ਸਪਾਟਾ ਦੇ ਚੈਅਰਮੈਨ ਸ਼੍ਰੀ ਸੁਰੇਂਦਰ ਪਟਵਾ ਵੀ ਮੌਜੂਦ ਸਨ।
ਭਾਰਤ ਸਰਕਾਰ ਦੇ ਸੈਰ ਸਪਾਟਾ ਸਕੱਤਰ ਸ਼੍ਰੀ ਵਿਨੋਦ ਜੁਤਸ਼ੀ ਨੇ ਸਾਰੇ ਵਫਦਾਂ , ਪਤਵੰਤੇ , ਅਧਿਕਾਰੀਆਂ ਅਤੇ ਯਾਤਰਾ ਵਪਾਰ ਦੇ ਮੈਂਬਰਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਆਰਥਿਕ ਵਿਕਾਸ ਲਈ ਮੁੱਖ ਪ੍ਰੇਰਕ ਰੋਜ਼ਗਾਰ ਸਿਰਜਣ ਦਾ ਇੱਕ ਸਰੋਤ ,ਇਸ ਦੇ ਅਰਥਚਾਰੇ ਵਿਚ ਯੋਗਦਾਨ ਪਾਉਣ ਲਈ ਸੈਰ ਸਪਾਟਾ ਖੇਤਰ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਨ੍ਹਾਂ ਨੇ ਮੈਂਬਰ ਦੇਸ਼ਾ ਵਿਚਾਲੇ ਸੈਰ ਸਪਾਟਾ ਦੇ ਆਪਸੀ ਵਿਕਾਸ ਲਈ ਅਤੇ ਬ੍ਰੇਕਿਸ ਦੇਸ਼ਾਂ ਵੱਲੋਂ ਸਹਿਯੋਗ ਦਿੱਤੇ ਜਾਣ ਦਾ ਸਵਾਗਤ ਕੀਤਾ।ਸਾਊਥ ਅਫਰੀਕਾ ਦੇ ਸੈਰ ਸਪਾਟਾ ਮੰਤਰੀ ਨੇ ਖਜੂਰਾਹੋ ਸ਼ਹਿਰ ਦੇ ਇਤਿਹਾਸਕ ਮੰਦਰ ਵਿਚ ਬ੍ਰਕਿਸ ਸੰਮੇਲਨ ਰੱਖਣ ਲਈ ਖੁਸ਼ੀ ਪ੍ਰਗਟ ਕੀਤੀ।ਅਤੇ ਰੋਸ਼ਨੀ ਪਾਈ ਕਿ ਭਾਰਤ ਇੱਕ ਲੰਬੀ ਪਰੰਪਰਾ ,ਇਤਿਹਾਸ  ਪ੍ਰਾਚੀਨ ਸੱਭਿਅਤਾ ਸੱਥਲਾਂ ਦੀ ਇੱਕ ਵੱਡੀ ਗਿਣਤੀ ਦੇ ਨਾਲ ਸੰਸਕ੍ਰਿਤੀ ਦੇ ਨਾਲ ਮੰਜਿਲ  ਦਾ ਮੁੜ -ਮੁੜ ਦੋਰਾ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਰਕਾਰ ਅਤੇ ਨਿੱਜੀ ਖੇਤਰ ਦੇ ਹਿਤਧਾਰਕਾਂ ਨੂੰ ਸ਼ਾਮਲ ਕਰਕੇ ਸੈਰ ਸਪਾਟਾ ਤੇ ਇੱਕ ਸਥਾਈ ਬ੍ਰਕਿਸ ਵਰਕਿੰਗ ਸਟਰੀਮ ਗਠਨ ਕਰਨ ਦਾ ਪ੍ਰਸਤਾਵ ਰੱਖਿਆ ।
ਚੀਨ ਅਤੇ ਰੂਸ ਦੇ ਵਫਦਾਂ ਦੇ ਮੁਖੀਆਂ ਨੇ ਸੈਰ ਸਪਾਟਾ ਦੇ ਵਿਕਾਸ ਲਈ ਆਪਸੀ ਲਾਭ ਲਈ ਮਂੈਬਰ ਦੇਸ਼ਾਂ ਵਿਚਾਲੇ ਸਹਿਯੋਗ ਤੇ ਜ਼ੋਰ ਦਿੱਤਾ ਅਤੇ ਯਾਤਰਾ ਸਨੱਅਤ ਭਾਈਵਾਲ ਨਾਲ ਗੱਲਬਾਤ ਕਰਨ ਲਈ ਇੱਕ ਪਲੇਟਫਾਰਮ ਦੇ ਤੋਰ ਤੇ ਸੰਮੇਲਨ ਨੂੰ ਵੇਖਿਆ।ਮੱਧ ਪzzਦੇਸ਼ ਦੇ ਸੈਰ ਸਪਾਟਾ ਮੰਤਰੀ ਨੇ ਮੱਧ ਪ੍ਰਦੇਸ਼ ਵਿਚ ਪ੍ਰੋਗ੍ਰਾਮ ਕਰਵਾਉਣ ਲਈ ਧੰਨਵਾਦ ਕੀਤਾ ਜੋ ਸੱਚਮੁੱਚ ਅਤੁੱਲ ਭਾਰਤ ਦਾ ਦਿਲ ਹੈ। ਉਦਘਾਟਨੀ ਇਜਲਾਸ ਬੇਸੁਧ ਅਤੇ ਜੀਵੰਤ ਸੱਭਿਆਚਾਰ ਨਾਚ ਦੇ ਪ੍ਰਦਰਸ਼ਨ ਨਾਲ ਖਤਮ ਹੋਇਆ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply