ਦਰਗਾਬਾਦ ਸਕੂਲ ਵਿਖੇ ਵੋਟ ਦੀ ਮਹਾਨਤਾ ਬਾਰੇ ਕੀਤਾ ਜਾਗਰੂਕ
ਬਟਾਲਾ, 21 ਸਤੰਬਰ (ਬਰਨਾਲ)- ਵੋਟ ਦੀ ਮਹਾਨਤਾ ਨੂੰ ਮੁੱਖ ਰੱਖਦਿਆ ਮਾਨਯੋਗ ਡਿਪਟੀ ਕਮਿਸਨਰ ਗੁਰਦਾਸਪੁਰ ਤੇ ਜਿਲ੍ਹਾ ਸਿਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦ੍ਹਾ ਨਿਰਦ੍ਹਾ ਦੀ ਪਾਲਣਾਂ ਕਰਦਿਆਂ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੱ-ਸਿਆ ਕਿਹਾ ਲੋਕਤੰਤਰ ਵਿਚ ਵੋਟਰ ਦੀ ਮਹਾਨਤਾ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਤਾਂ ਹੀ ਇਕ ਚੰਗੇ ਲੋਕਤੰਤਰ ਦੀ ਸਥਾਂਪਨਾ ਕੀਤੀ ਜਾ ਸਕਦੀ ਹੈ? .ਪਰ ਸਭ ਤੋ ਪਹਿਲਾਂ ਸਾਡਾ ਫਰ0 ਬਣਦਾ ਹੈ ਕਿ ਭਾਂਰਤ ਦਾ ਹਰ ਇਕ ਵਸਨੀਕ ਜਿਸ ਦੀ ਊਮਰ 18 ਸਾਲ ਦੀ ਹੋ ਗਈ ਹੈ, ਊਹ ਆਪ ਬੀ ਐਲ ਰਾਹੀ ਵੋਟ ਬਣਵਾਏ , ਤੇ ਵੋਟਾ ਦਾ ਇਸਤੇਮਾਲ ਕਰੇ?ਸਕੂਲ ਪ੍ਰਿੰਸੀਪਲ ਕਮ ਸੁਪਰਵਾਈਜਰ ਸੁਖਵਿੰਦਰ ਸਿੰਘ ਨੇ ਦੱਸਿਆ ਵਿਦਿਆਰਥੀਆਂ ਦੀਆ ਵੋਟਾਂ ਬਣਾਂਈਆਂ ਜਾ ਰਹੀਆ ਹਨ, ਵੋਟਾ ਸਬੰਧੀ ਵਿਦਿਆਰਥੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਚੇਤੰਨ ਕਰਨ ਕੇ ਵੋਟਾਂ ਬਣਾਈਆਂ ਜਾਣ? ਉਹਨਾ ਦੱਸਿਆ ਕੇ ਨਜਦੀਕੀ ਪਿੰਡਾਂ ਵਿਚ ਵੋਟਾਂ ਬਣਾਈਆਂ ਜਾ ਰਹੀਆਂ ਹਨ?ਖਾਸ ਕਰਕੇ ਸਕੂਲੀ ਵਿਦਿਆਰਥੀਆਂ ਦੀਆਂ ਵੋਟਾਂ ਬਣਾਉਣ ਵੱਲ ਵਧੇਰੇ ਧਿਆਨ ਦਿਤਾ ਜਾ ਰਿਹਾ ਹੈ? ਇਸ ਮੌਕੇ ਨੋਡਲ ਇੰਚਾਰਜ ਸ੍ਰੀ ਵਿਲਸਨ ਮੱਟੂ, ਗੁਰਜਿੰਦਰ ਸਿੰਘ, ਨਰਿੰਦਰ ਸਿੰਘ , ਅਜਮੇਰ ਸਿੰਘ, ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜਰ ਸੀ।
Punjab Post Daily Online Newspaper & Print Media
