ਨਵੀਂ ਦਿੱਲੀ, 13 ਅਕਤੂਬਰ (ਪੰਜੳਬ ਪੋਸਟ ਬਿਊਰੋ) – ਸੰਤਬਰ ਮਹੀਨੇ ਦੌਰਾਨ ਵੀ ਯਾਤਰੀ ਵੀਜ਼ਾ ਤੇ ਵਿਦੇਸ਼ੀ ਸੈਲਾਨੀਆਂ ਦੀਆ ਆਮਦ ਵਿੱਚ 116.9 ਫੀਸਦ ਦਾ ਵਾਧਾ ਦਰਜ ਕੀਤਾ ਗਿਆ । ਇਸ ਮਹੀਨੇ ਦੌਰਾਨ 68809 ਵਿਦੇਸ਼ੀ ਸ਼ੈਲਾਨੀ ਭਾਰਤ ਆਏ ਜਦ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 31729 ਸੈਲਾਨੀ ਭਾਰਤ ਆਏ ਸਨ।ਈ ਸੈਲਾਨੀ ਵੀਜ਼ਾ ਸਹੂਲਤ ਲੈਣ ਵਿੱਚ ਯੂਕੋ ਪਹਿਲੇ ਅਮਰੀਕਾ ਦੂਜੇ ਤੇ ਚੀਨ ਤੀਜੇ ਸਥਾਨ ਤੇ ਰਿਹਾ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media