Friday, October 16, 2026

ਮੰਤਰੀ ਜੋਸ਼ੀ ਨੇ ਸੁਣੀਆਂ ਸਰਾਫਾ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ

PPN310521

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ)- ਸਰਾਫਾ ਸਵਰਨਕਾਰ ਵੈਲਫੇਅਰ ਸੁਸਾਇਟੀ ਪੰਜਾਬ ਦਾ ਇਕ ਵਕਫ਼ ਮੰਤਰੀ ਅਨਿਲ ਜੋਸ਼ੀ ਨੂੰ ਮਿਲਿਆ। ਉਹਨਾ ਮੰਤਰੀ ਜੋਸ਼ੀ ਨੂੰ ਸਰਾਫਾ ਕਾਰੋਬਾਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਉਹਨਾ ਸੋਨਾ ਚਾਂਦੀ ਉੱਤੇ E.I.C.Cਨੂੰ ਵਾਪਿਸ ਲੈਣ ਦੀ ਗੱਲ ਅੱਗੇ ਰੱਖੀ। ਮੰਤਰੀ ਜੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਹਰ ਵਰਗ ਦੇ ਵਪਾਰੀਆ ਦੇ ਨਾਲ ਹਨ ਅਤੇ  ਉਹਨਾਂ ਨੂੰ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ  ਅਨੁਰਾਗ ਵਰਮਾ ਅਤੇ ਮਾਨਯੋਗ ਮੁਖ ਮੰਤਰੀ ਪੰਜਾਬ  ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ ਕੋਲੋਂ ਮੰਗਲਵਾਰ ਦਾ ਸਮਾ ਲੈ ਕੇ ਦਿਤਾ ਤਾਂ ਜੋ ਉਹਨਾ ਦੀ ਮੁਸ਼ਕਿਲ ਦਾ ਹੱਲ ਕਢਿਆ ਜਾ ਸੱਕੇ। ਇਸ ਮੋਕੇ ਤੇ ਚਰਨਜੀਤ ਸਿੰਘ ਪੂਜੀ, ਪ੍ਰੇਮ ਕੁਮਾਰ, ਬਿਲੂ ਜੇਨ, ਦਰਸ਼ਨ ਲਾਲ, ਵਿਜਯ ਕਪੂਰ, ਪੀ.ਐਸ. ਸੇਠ ਆਦਿ ਮੋਜੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply