
31 ਮਈ, ਬਟਾਲਾ, (ਨਰਿੰਦਰ ਸਿੰਘ ਬਰਨਾਲ) – ਵਿਸਵ ਪੱਧਰੀ ਤਮਾਕੂ ਵਿਰੋਧੀ ਦਿਵਸ ਮਨਾਉਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ (ਗੁਰਦਾਸਪੁਰ)ਦੇ ਵਿਦਿਆਰਥੀ , ਪ੍ਰਿੰਸੀਪਲ ਕੁਲਵੰਤ ਸਿੰਘ ਸਰਾਂ ਤੇ ਸਟਾਫ ਮੈਬਰ ਬਲਦੇਵ ਸਿਘ ,ਸੁਖਵਿੰਦਰ ਸਿੰਘ ਪੱਡਾ ,ਪ੍ਰਬੋਧ ਕੁਮਾਰ,ਦੀਪਕ ਕੁਮਾਰ ,ਪ੍ਰਿੰਥੀਪਾਲ ਸਿੰਘ ਤੇ ਹੋਰ ਸਟਾਫ ਮੈਬਰ ਤਮਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁਕਦੇ ਹੋਏ |
Punjab Post Daily Online Newspaper & Print Media