Sunday, August 23, 2026

ਸਤਿਗੁਰੂ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ‘ਤੇ ਵਿਆਹੁਤਾ ਅੋਰਤਾਂ ਵੱਲੋ ਟੁਬੜੀ ਦੇ ਵਰਤ ਦੀ ਪੂਜਾ ਅਰਚਨਾ

ppn1411201615

ਫਾਜ਼ਿਲਕਾ, 14 ਨਵੰਬਰ (ਵਿਨੀਤ ਅਰੋੜਾ)- ਧੰਨ ਧੰਨ ਸਤਿਗੁਰੂ ਬਾਬਾ ਨਾਨਕ ਜੀ ਦੇ ਜਨਮ ਦਿਹਾੜੇ ਦੇ ਮੌਕੇ ਵਿਆਹੁਤਾ ਅੋਰਤਾਂ ਵੱਲੋ ਅਪਣੇ ਪਤੀ ਦੀ ਲੰਬੀ ਉਮਰ ਦੇ ਲਈ ਰੱਖੇ ਜਾਣ ਵਾਲੇ ਟੁਬੜੀ ਦੇ ਵਰਤ ਦੋਰਾਨ ਪੂਜਾ ਅਰਚਨਾ ਕੀਤੀ ਗਈ।ਤਸਵੀਰ ਵਿੱਚ ਖੇਤਰੀ ਬੀਜ ਕੇ ਅਪਣੇ ਪਤੀ ਦੀ ਲੰਬੀ ਉਮਰ ਦੇ ਤੇ ਘਰ ਪਰਿਵਾਰ ਵਿੱਚ ਖੁਸਹਾਲੀ ਦੀ ਕਾਮਨਾ ਕਰਦਿਆਂ ਵਿਆਹੁਤਾ ਸ੍ਰੀਮਤੀ ਸੀਮਾ ਅਰੋੜਾ ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply